Amritsar ਦੀ Ababat Kaur ਦੇ ਮਾਪਿਆਂ ਦੀ ਹਿੰਮਤ ਅਤੇ ਨੇਕ ਕੰਮ ਦੀ ਜਦੋਂ ਪੀਐੱਮ ਨੇ ਤਾਰੀਫ਼ ਕੀਤੀ |

ਅੰਮ੍ਰਿਤਸਰ ਦੀ 39 ਦਿਨਾਂ ਦੀ ਬੱਚੀ ਅਬਾਦਤ ਕੌਰ ਤਾਂ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ, ਪਰ ਉਸਦੇ ਪਰਿਵਾਰ ਨੇ ਇੱਕ ਔਖਾ ਫੈਸਲਾ ਲਿਆ ਜਿਸਦੀ ਚਰਚਾ ਚਾਰੇ ਪਾਸੇ ਹੈ। ਅਬਾਦਤ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਸੀ, ਜਾਨ ਨਹੀਂ ਸੀ ਬੱਚ ਸਕਦੀ, ਪਰਿਵਾਰ ਨੇ ਫੈਸਲਾ ਕੀਤਾ ਕਿ ਉਸਦੀਆਂ ਕਿਡਨੀਆਂ ਦਾਨ ਕਰ ਦਿੱਤੀਆਂ ਜਾਣ। ਇਸ ਕੰਮ ਦੀ ਸ਼ਲਾਘਾ ਭਾਰਦ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਅਥੇ ਪਰਿਵਾਰ ਨੂੰ ਫੋਨ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸ਼ਾਹਨਵਾਜ਼ ਅਹਿਮਦ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਕੁੜੀ ਜੋ Phulkari ਰਾਹੀਂ ਵਿਰਾਸਤ ਸਾਂਭ ਰਹੀ ਤੇ ਔਰਤਾਂ ਦੇ ਕਿੱਤੇ ਦਾ ਬਣੀ ਜ਼ਰੀਆ |

https://www.youtube.com/watch?v=Q5z70mSaslw #TaranTaran#Phulkari#PunjabiCulture ਤਰਨ ਤਾਰਨ ਦੇ ਪੱਟੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿੱਥੇ ਫੁਲਕਾਰੀ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ...

Charanjit Singh Channi ਵੱਲੋਂ UP-Bihar ਦੇ ਲੋਕਾਂ ‘ਤੇ ਦਿੱਤੇ ਬਿਆਨ ਬਾਰੇ ਕੌਣ ਕੀ ਬੋਲਿਆ |

https://www.youtube.com/watch?v=2SkahvC3b4Y ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਪੀ-ਬਿਹਾਰ ਦੇ ਲੋਕਾਂ ਖਿਲਾਫ਼ ਦਿੱਤੇ ਬਿਆਨ ’ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਇਹ ਬਿਆਨ ਮੰਗਲਵਾਰ ਨੂੰ ਰੋਪੜ ਵਿੱਚ...

Partition: Brothers from India and Pakistan who met after 74 years – BBC URDU

https://www.youtube.com/watch?v=eSrZpAjmwU4 چوہتر سال کی جدائی کے بعد بھائی کو گلے لگانا کیسا لگتا ہے؟ 🇮🇳🇵🇰 یہ کوئی محمد حبیب اور محمد صدیق کے دل سے...

What being Indian means for theatre director Kewal Dhaliwal |

https://www.youtube.com/watch?v=3Q7UP5RIp84 Is being Indian only about having India's citizenship? REPORT- RAVINDER SINGH ROBIN