Navjot Singh Sidhu ਤੋਂ Punjabi ਇਹ ਆਸਾਂ ਰੱਖਦੇ ਹਨ |

ਕਾਂਗਰਸ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਤੋਂ ਰਿਹਾਈ ਮਗਰੋਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਆਸਾਂ ਹਨ। ਸਿੱਧੂ ਨੂੰ ‘ਰੋਡ ਰੇਜ’ ਕੇਸ ਵਿੱਚ 1 ਸਾਲ ਦੀ ਸਜ਼ਾ ਹੋਈ ਸੀ। ਔਰਤਾਂ, ਵਪਾਰੀ, ਵਿਦਿਆਰਥੀ ਅਤੇ ਨੌਜਵਾਨ ਨਵਜੋਤ ਸਿੱਧੂ ਤੋਂ ਕੀ ਆਸਾਂ ਰੱਖਦੇ ਹਨ, ਇਹ ਪੰਜਾਬ ਦੇ ਅੰਮ੍ਰਿਤਸਰ ਅਤੇ ਮੋਗਾ ਸ਼ਹਿਰ ਦੇ ਇਹ ਲੋਕ ਦੱਸ ਰਹੇ ਹਨ। (ਰਿਪੋਰਟ – ਸੁਰਿੰਦਰ ਮਾਨ, ਰਵਿੰਦਰ ਸਿੰਘ ਰੌਬਿਨ ਐਡਿਟ – ਸੰਦੀਪ ਯਾਦਵ) #navjotsinghsidhu #punjab
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Kunwar Vijay Partap ਆਮ ਆਦਮੀ ਪਾਰਟੀ ‘ਚ ਸ਼ਾਮਲ , Arvind Kejriwal ਨੇ ਕਿਹਾ ਸਿੱਖ ਚਿਹਰਾ ਹੋਵੇਗਾ CM |

https://www.youtube.com/watch?v=Yj9gHUpVWL4 ਪੰਜਾਬ ’ਚ ਪਿਛਲੇ ਦਿਨੀਂ ਕਾਫ਼ੀ ਚਰਚਾ ਵਿੱਚ ਰਹੇ ਸਾਬਕਾ IPS ਅਫਸਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ। ਆਪ ਕਨਵੀਨਰ ਅਰਵਿੰਦ ਕੇਜਰੀਵਾਲ...

Farmers Protest ਦੇ support ‘ਚ Navjot Singh Sidhu ਨੇ ਆਪਣੇ ਘਰ ‘ਤੇ ਲਹਿਰਾਇਆ ਕਾਲਾ ਝੰਡਾ |

https://www.youtube.com/watch?v=9kXmhPCejI4 #NavjotSinghSidhu#NavjotKaurSidhu#FarmersProtest ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਤੇ ਪਤਨੀ ਡਾ. ਨਵਜੋਤ ਕੌਰ ਨੇ ਪਟਿਆਲਾ ਸਥਿਤ ਆਪਣੇ ਘਰ ’ਤੇ ਕਾਲਾ ਝੰਡਾ ਲਹਿਰਾਇਆ। ਇਹ ਝੰਡਾ ਕਿਸਾਨ ਅੰਦੋਲਨ...

Farmers Protest ਨੂੰ ਦੇਖਦਿਆਂ ਇਹ ਨੌਜਵਾਨ ਆਪਣੇ ਭਵਿੱਖ ਬਾਰੇ ਕੀ ਸੋਚਦੇ |

https://www.youtube.com/watch?v=oHro8JNyuGg&t=1s ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਵਿਚਾਲੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਭਵਿੱਖ ਦਾ ਫਿਕਰ ਹੈ| ਫ਼ਿਕਰਮੰਦ ਵਿਦਿਆਰਥੀ ਨੂੰ ਵਿਦੇਸ਼ਾਂ...