Navjot Singh Sidhu ਜੇਲ੍ਹ ਤੋਂ ਤਾਂ ਮੁੜ ਆਏ, ਪਰ congress ਵਿੱਚ ਪੁਰਾਣੀ ਥਾਂ ਮਿਲੇਗੀ?

ਰੋਡਰੇਜ ਮਾਮਲੇ ਵਿੱਚ ਕਰੀਬ 10 ਮਹੀਨੇ ਦੀ ਜੇਲ੍ਹ ਕੱਟ ਕੇ ਆਏ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ। ਸੂਬੇ ਵਿੱਚ ਮੌਜੂਦਾ ਸਰਕਾਰ ਨੂੰ ਸਵਾਲ ਕਰਦੇ, ਕੇਂਦਰ ਸਰਕਾਰ ਉੱਤੇ ਵਰ੍ਹਦੇ ਤੇ ਰਾਹੁਲ ਗਾਂਧੀ ਦੇ ਗੁਣਗਾਣ ਕਰਦੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੇ ਕੁਝ ਆਗੂ ਹਾਰ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਮੰਨਦੇ ਰਹੇ ਹਨ, ਤਾਂ ਕੀ ਅਜਿਹੇ ਵਿੱਚ ਹੁਣ ਕਾਂਗਰਸ ਪਾਰਟੀ ਦੇ ਵਿੱਚ ਉਨ੍ਹਾਂ ਨੂੰ ਉਹ ਪੁਰਾਣੀ ਥਾਂ ਵਾਪਿਸ ਮਿਲੇਗੀ? ਕਾਂਗਰਸ ਦੇ ਵਿੱਚ ਰਹਿ ਕੇ ਨਵਜੋਤ ਸਿੰਘ ਸਿੱਧੂ ਹਮੇਸ਼ਾ ਆਪਣੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਹਨ.. ਉਨ੍ਹਾਂ ਦੇ ਅੱਜ ਦੇ ਤੇਵਰ ਹੋਣ ਜਾਂ ਫਿਰ ਮਾਹਰਾਂ ਦੀ ਸਮਝ… ਲਗਦਾ ਇਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਵਿੱਚ ਵੀ ਭਗਵੰਤ ਮਾਨ ਪਿੱਛੇ ਨਹੀਂ ਰਹਿਣ ਵਾਲੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਤੇ ਮੇਯੰਕ ਮੋਂਗੀਆ ਪ੍ਰੋਡਿਊਸਰ- ਪ੍ਰਿਅੰਕਾ ਧੀਮਾਨ ਐਡਿਟ- ਅਸਮਾ ਹਾਫਿਜ਼ #navjotsinghsidhu
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar ‘ਚ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਹੋਈ ਮੌਤ

https://youtube.com/shorts/PVISg0ZBeGA?si=Yrxt-71og6_R1rWi by ravinder singh robin

Punjab To Hold Three G20 Meetings Amid Threats By Pro-Khalistan Terror Outfits

https://zeenews.india.com/india/punjab-to-hold-three-g20-meetings-amid-threats-by-pro-khalistan-terror-outfits-2581006.html REPORT- RAVINDER SINGH ROBIN

Amritsar Temple Blast ਕੇਸ ‘ਚ ਮੁਲਜ਼ਮ ਦਾ ਕਥਿਤ Police Encounter ਹੋਇਆ |

https://www.youtube.com/watch?v=dJOQAWjIZ_A ਅੰਮ੍ਰਿਤਸਰ ਦੇ ਠਾਕੁਰਦੁਆਰਾ ਮੰਦਿਰ ਉੱਤੇ ਧਮਾਕਾਖ਼ੇਜ਼ ਸਮੱਗਰੀ ਸੁੱਟੇ ਜਾਣ ਦੇ ਮਾਮਲੇ ਵਿੱਚ ਮੁਲਜ਼ਮ ਦੱਸੇ ਗਏ ਇੱਕ ਵਿਅਕਤੀ ਦੀ ਪੁਲਿਸ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ...

Fund crunched Pakistan mulling to change Sikh’s religious site into a tourist place

https://zeenews.india.com/india/fund-crunched-pakistan-mulling-to-change-sikhs-religious-site-into-a-tourist-place-2345519.html