Navjot Singh Sidhu ਤੋਂ Punjabi ਇਹ ਆਸਾਂ ਰੱਖਦੇ ਹਨ |

ਕਾਂਗਰਸ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਤੋਂ ਰਿਹਾਈ ਮਗਰੋਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਆਸਾਂ ਹਨ। ਸਿੱਧੂ ਨੂੰ ‘ਰੋਡ ਰੇਜ’ ਕੇਸ ਵਿੱਚ 1 ਸਾਲ ਦੀ ਸਜ਼ਾ ਹੋਈ ਸੀ। ਔਰਤਾਂ, ਵਪਾਰੀ, ਵਿਦਿਆਰਥੀ ਅਤੇ ਨੌਜਵਾਨ ਨਵਜੋਤ ਸਿੱਧੂ ਤੋਂ ਕੀ ਆਸਾਂ ਰੱਖਦੇ ਹਨ, ਇਹ ਪੰਜਾਬ ਦੇ ਅੰਮ੍ਰਿਤਸਰ ਅਤੇ ਮੋਗਾ ਸ਼ਹਿਰ ਦੇ ਇਹ ਲੋਕ ਦੱਸ ਰਹੇ ਹਨ। (ਰਿਪੋਰਟ – ਸੁਰਿੰਦਰ ਮਾਨ, ਰਵਿੰਦਰ ਸਿੰਘ ਰੌਬਿਨ ਐਡਿਟ – ਸੰਦੀਪ ਯਾਦਵ) #navjotsinghsidhu #punjab
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar: Birthday Party ’ਚ ਕੇਕ ’ਤੇ ਹੋਈ ਲੜਾਈ ’ਚ ਚੱਲੀਆਂ ਗੋਲੀਆਂ, 2 ਮੌਤਾਂ|

https://www.youtube.com/watch?v=KWBkU5SVvzE ਅੰਮ੍ਰਿਤਸਰ ਵਿਚ ਜਨਮ ਦਿਨ ਪਾਰਟੀ ਦੌਰਾਨ ਗੋਲੀ ਚੱਲੀ। ਇਸ ਘਟਨਾ ‘ਚ 2 ਮੌਤਾਂ ਹੋ ਗਈਆਂ। ਸ਼ਹਿਰ ਦੇ ਮਜੀਠਾ ਰੋਡ ਉੱਤੇ ਪੈਂਦੇ ਇੱਕ ਹੋਟਲ ਵਿਚ...

DUNIYADARI EP – 15

https://fb.watch/wXjpH0n5-J ਇਸ ਹਫ਼ਤੇ #Duniyadari ਦੇ ਐਪਿਸੋਡ 15 'ਚ: ਦੁਨੀਆ ਭਰ ਦੇ ਮੁਲਕਾਂ ਵੱਲੋਂ 2025 ਦਾ ਸਵਾਗਤ ਕਰਨ ਦੇ ਵਿਲੱਖਣ ਢੰਗ। "ਬਲੈਕ ਸਵਾਨ" ਘਟਨਾ ਕੀ ਹੈ ਜਿਸ ਨੇ...

The Global Village Space has quoted me : Social media overwhelmed as General Bajwa gets three-year extension

https://www.globalvillagespace.com/social-media-overwhelmed-as-general-bajwa-gets-three-years-extension/

India-based ex-PM of Afghanistan on way to Kabul via Pakistan

https://www.wionews.com/india-news/india-based-ex-pm-of-afghanistan-on-way-to-kabul-via-pakistan-418836 Reported By: Ravinder Singh Robin