Amritpal Singh ਦੀ ਗ੍ਰਿਫ਼ਤਾਰੀ ਪਿੰਡ ਰੋਡੇ ਤੋਂ ਹੋਈ, ਕਿਉਂ ਖ਼ਾਸ ਹੈ ਮੋਗਾ ਦਾ ਪਿੰਡ ਰੋਡੇ |

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ ਨੂੰ ਸਵੇਰੇ ਮੋਗਾ ਦੇ ਪਿੰਡ ਤੋਂ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਸੀ ਜਿਸ ਦੇ ਅਧਾਰ ਉੱਤੇ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਦੂਜੇ ਪਾਸੇ ਵਾਇਰਲ ਹੋ ਰਹੇ ਅਮ੍ਰਿਤਪਾਲ ਦੇ ਇੱਕ ਵੀਡੀਓ ਮੁਤਾਬਕ ਉਨ੍ਹਾਂ ਨੇ ਖੁਦ ਗ੍ਰਿਫ਼ਤਾਰੀ ਦਿੱਤੀ ਹੈ। ਅਮ੍ਰਿਤਪਾਲ ਸਿੰਘ ਖਿਲਾਫ ਕੌਮੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਲਿਜਾਇਆ ਗਿਆ ਹੈ। ਰਿਪੋਰਟ – ਸੁਰਿੰਦਰ ਮਾਨ, ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Nihangs ਦੇ Bandi Chhor ਮੌਕੇ ਕਰਤਬ ਜੋ ਦੁਨੀਆਂ ਨੇ ਦੇਖੇ |

https://www.youtube.com/watch?v=ckfspz5R3Lw ਬੰਦੀ ਛੋੜ ਦਿਹਾੜੇ ਮੌਕੇ ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਗਤਕਾ, ਨੇਜ਼ੇਬੰਦੀ ਅਤੇ ਹੋਰ ਸਿੱਖ ਮਾਰਸ਼ਲ ਆਰਟ ਦੀਆਂ...

SIKH CALENDAR? SGPC NANAKSHAHI AMENDMENTS QUESTIONED

https://www.panthic.org/articles/5197 REPORT- RAVINDER SINGH ROBIN

Anil Joshi on BJP: ‘ਮੇਰੇ ਲਈ ਪਾਰਟੀ ’ਚੋਂ ਕੱਢਿਆ ਜਾਣਾ ਸਜ਼ਾ ਨਹੀਂ ਹੈ, ਇੱਕ ਗੋਲਡ ਮੈਡਲ ਹੈ’|

https://www.youtube.com/watch?v=zpHthNKDJC0&t=4s ''ਮੇਰੇ ਲਈ ਪਾਰਟੀ ਵਿੱਚੋਂ ਕੱਢਿਆ ਜਾਣਾ ਸਜ਼ਾ ਨਹੀਂ ਹੈ, ਇੱਕ ਗੋਲਡ ਮੈਡਲ ਹੈ। ਜੇ ਕਿਸਾਨ ਇਜਾਜ਼ਤ ਦੇਣਗੇ ਤੇ ਮੈਂ ਉਨ੍ਹਾਂ ਕੋਲ ਉੱਥੇ ਜਾਵਾਂਗਾ ਕਿਉਂਕਿ...

The Geo.tv has quoted me : Ahad Raza Mir thanks viral Kartarpur driver for being ‘good ambassador of Pakistan’

https://www.geo.tv/latest/256214-ahad-raza-mir-thanks-viral-kartarpur-driver-for-being-good-ambassador-of-pakistan

Pakistan on verge of bankruptcy: Former PoK PM

https://zeenews.india.com/world/pakistan-on-verge-of-bankruptcy-former-pok-pm-2404492.html REPORT - RAVINDER SINGH ROBIN