Punjab ਹੜ੍ਹ ਪੀੜਤਾਂ ਨੂੰ ਮਿਲਣ ਪਹੁੰਚੇ Rahul Gandhi, ਕਿੱਥੇ-ਕਿੱਥੇ ਕੀਤਾ ਦੌਰਾ |

ਲੋਕਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸੋਮਵਾਰ ਨੂੰ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਗਏ। ਉਹ ਅਜਨਾਲਾ ਦੇ ਘੋਨੇਵਾਲਾ ਪਿੰਡ ਵਿੱਚ ਜਾਣ ਦੇ ਨਾਲ-ਨਾਲ ਰਮਦਾਸ ਇਲਾਕੇ ਦੇ ਇਤਿਹਾਸਕ ਗੁਰਦੁਆਰੇ ਬਾਬਾ ਬੁੱਢਾ ਸਾਹਿਬ ਵਿੱਚ ਵੀ ਗਏ। ਉਨ੍ਹਾਂ ਨਾਲ ਕਾਂਗਰਸੀ ਐੱਮਪੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸਨ। ਘੋਨੇਵਾਲਾ ਵਿੱਚ ਰਾਹੁਲ ਗਾਂਧੀ ਨੂੰ ਮਿਲਣ ਵਾਲੇ ਲੋਕਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ ਐਡਿਟ – ਗੁਰਕਿਰਤਪਾਲ ਸਿੰਘ #punjab #punjabfloods

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Inside Raisina Dialogue 2026 – West Asia Crisis, India’s Role & Global Diplomacy

https://youtu.be/C98U56nrmbY?si=dNxYbRErGocTmPEi From the ground at #RaisinaDialogue in New Delhi, I spoke with Suhasini Haidar ,Diplomatic Affairs Editor, The Hindu, on what such global forums really...

Declare Batala a district before 552nd birth anniversary of Guru Nanak Dev: Congress MP Partap Singh Bajwa urges Punjab CM

https://zeenews.india.com/india/declare-batala-a-district-before-552nd-birth-anniversary-of-guru-nanak-dev-congress-mp-partap-singh-bajwa-urges-punjab-cm-2409672.html REPORT - RAVINDER SINGH ROBIN