Blogs Amritpal Singh ਦੀ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ’ਤੇ ਪੁਲਿਸ ਕੀ ਕਹਿੰਦੀ | Ravinder Singh Robin April 20, 2023 Share FacebookTwitterLinkedinEmail ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਬ੍ਰਿਟੇਨ ਜਾਣ ਲਈ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ ਸੀ ਉਨ੍ਹਾਂ ਦੀ ਅੰਮ੍ਰਿਤਸਰ ਤੋੰ ਬਰਮਿੰਘਮ ਜਾਣ ਲਈ ਉਨ੍ਹਾਂ ਦੀ 2.30 ਵਜੇ ਦੀ ਫਲਾਈਟ ਸੀ। ਖਬਰ ਏਜੰਸੀ ਏਐੱਨਆਈ ਮੁਤਾਬਕ ਜਦੋਂ ਉਹ ਇਮੀਗਰੇਸ਼ਨ ਕਾਊਂਟਰ ਉੱਤੇ ਪਹੁੰਚੇ ਤਾਂ ਉਨ੍ਹਾਂ ਨੂੰ ਫਲਾਈਟ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹੁਣ ਉਹ ਆਪਣੇ ਪਿੰਡ ਜੱਲੂਪੁਰ ਖੇੜਾ ਵਾਪਸ ਆ ਗਏ ਹਨ। ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਅੰਮ੍ਰਿਤਸਰ ਦੇਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਾ ਤਾ ਕਿਰਨਦੀਪ ਕੌਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਨਾ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਪੁੱਛਗਿੱਛ ਲਈ ਰੋਕਿਆ ਗਿਆ ਸੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸਦਫ਼ ਖ਼ਾਨ #amritpalsingh Previous articleSports: ਦੋ ਪਿੰਡਾਂ ਨੇ ਮਿਲਕੇ ਬੱਚਿਆਂ ਨੂੰ ਖੇਡਾਂ ਨਾਲ ਇੰਝ ਜੋੜਿਆ |Next articleAmritpal Singh ਦੀ ਗ੍ਰਿਫ਼ਤਾਰੀ ਪਿੰਡ ਰੋਡੇ ਤੋਂ ਹੋਈ, ਕਿਉਂ ਖ਼ਾਸ ਹੈ ਮੋਗਾ ਦਾ ਪਿੰਡ ਰੋਡੇ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Perturbed descendants of Maharaja Ranjit Singh write letter to Pakistan PM Imran Khan Ravinder Singh Robin - August 19, 2021 0 https://zeenews.india.com/world/perturbed-descendants-of-maharaja-ranjit-singh-write-letter-to-pakistan-pm-imran-khan-2386314.html REPORT - RAVINDER SINGH ROBIN DUNIYADARI EP – 12 Ravinder Singh Robin - December 14, 2024 0 https://www.facebook.com/ZeePHH/videos/932876431714292 ਇਸ ਹਫਤੇ 'ਦੁਨੀਆਦਾਰੀ' 'ਚ ਵੇਖੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਖਬਰਾਂ पाकिस्तान में फंसे नूरी वीजा वालों की कहानी / मायके घूमने कराची गईं थी अफशा, लॉकडाउन में 5 साल के जुड़वा बच्चों के साथ... Ravinder Singh Robin - July 8, 2020 0 Schools Open: Punjab ’ਚ ਸਾਰੀਆਂ Classes ਲਈ ਖੁੱਲ੍ਹੇ ਸਕੂਲ, ਕੀ ਹਨ ਸਕੂਲਾਂ ਦੀਆਂ ਤਿਆਰੀਆਂ | Ravinder Singh Robin - August 2, 2021 0 https://www.youtube.com/watch?v=j6_zjJa6g4Y ਕਈ ਮਹੀਨਿਆਂ ਬਾਅਦ ਪੰਜਾਬ ‘ਚ 2 ਅਗਸਤ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਮੁੜ ਤੋਂ ਖੁੱਲ੍ਹ ਗਏ ਹਨ। ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਸਾਰੀਆਂ ਜਮਾਤਾਂ... Amritsar ‘ਚ grenade ਵਰਗੀ ਚੀਜ਼ ਮਿਲੀ, Bomb Disposal Squad ਨਸ਼ਟ ਕੀਤਾ | Ravinder Singh Robin - August 13, 2021 0 https://www.youtube.com/watch?v=4aZPczPye2E ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਰਣਜੀਤ ਐਵੀਨਿਊ ’ਚ ਹੈਂਡ ਗ੍ਰਨੇਡ ਵਰਗੀ ਵਿਸਫੋਟਕ ਵਸਤੂ ਬਰਾਮਦ ਹੋਈ। ਇਸ ਬਾਰੇ ਪਤਾ ਉਸ ਵੇਲੇ ਲੱਗਾ ਜਦੋਂ ਸਫ਼ਾਈ ਕਰਮਚਾਰੀ ਨੇ...