Blogs Partition ਵੇਲੇ Pakistan ‘ਚ ਰਹਿ ਗਈ ਹਸ਼ਮਤ ਬੀਬੀ ਪੰਜਾਬ ਮੁੜੀ, 13 ਸਾਲ ਦੀ ਉਮਰ ‘ਚ ਕਿਵੇਂ ਪਰਿਵਾਰ ਤੋਂ ਵਿਛੜੀ ਸੀ Ravinder Singh Robin June 18, 2023 Share FacebookTwitterLinkedinEmail ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਵਿੱਚ ਹਸ਼ਮਤ ਬੀਬੀ ਦਾ ਪਰਿਵਾਰ ਰਹਿੰਦਾ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 40 ਦਿਨ ਦਾ ਵੀਜ਼ਾ ਦਿੱਤਾ ਹੈ। 17 ਜੂਨ ਨੂੰ ਉਹ ਵਾਹਘਾ ਬਾਰਡਰ ਜ਼ਰੀਏ ਪੰਜਾਬ ਆਏ ਜਿੱਥੇ ਉਨ੍ਹਾਂ ਦੇ ਭਤੀਜੇ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ। ਹਸ਼ਮਤ ਬੀਬੀ ਇਸ ਵੇਲੇ ਪਾਕਿਸਤਾਨ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦੀ ਚਿਚਾਵਟਨੀ ਤਹਿਸੀਲ ਦੇ ਚੱਕ ਵਿੱਚ ਰਹਿੰਦੇ ਹਨ, 1947 ਦੀ ਵੰਡ ਦੌਰਾਨ ਉਹ ਆਪਣੇ ਪਰਿਵਾਰ ਤੋਂ ਕਿਵੇਂ ਵਿਛੜੇ ਸਨ, ਉਸ ਦੌਰ ਨੂੰ ਯਾਦ ਕਰਦੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼ #partition #indiapakistan Previous articleGiani Raghbir Singh : Akal Takht ਦੇ ਨਵੇਂ ਜਥੇਦਾਰ ਨਾਲ ਗੱਲਬਾਤ |Next articleਭਾਰਤ-ਪਾਕ ਵੰਡ ਵੇਲੇ 13 ਸਾਲਾਂ ਦੀ ਉਮਰੇ ਵਿਛੜੀ ਹਸ਼ਮਤ ਬੀਬੀ ਨੇ ਜਦੋਂ 76 ਸਾਲਾਂ ਬਾਅਦ ਦੇਖਿਆ ਆਪਣਾ ਘਰ Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest The Global Village Space has quoted me : Social media overwhelmed as General Bajwa gets three-year extension Ravinder Singh Robin - August 19, 2019 0 https://www.globalvillagespace.com/social-media-overwhelmed-as-general-bajwa-gets-three-years-extension/ BJP’s Sunil Jakhar may open new front against Congress in Punjab politics Ravinder Singh Robin - May 20, 2022 0 https://zeenews.india.com/punjab/bjp-s-sunil-jakhar-may-open-new-front-against-congress-in-punjab-politics-2465478.html Report- Ravinder Singh Robin ਬਲੂ ਸਟਾਰ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਉਣ ਦਾ ਇਹ ਕਾਰਨ ਦੱਸਿਆ Ravinder Singh Robin - June 6, 2021 0 https://www.bbc.com/punjabi/india-57373449 REPORT- RAVINDER SINGH ROBIN Hazoor Sahib Nanded ਦੀ ਘਟਨਾ ਬਾਰੇ ਕੀ ਬੋਲੇ SGPC ਪ੍ਰਧਾਨ ਜਗੀਰ ਕੌਰ | Ravinder Singh Robin - March 30, 2021 0 https://youtu.be/O3yNvY4zn0w ਸੋਮਵਾਰ ਨੂੰ ਹਜੂਰ ਸਾਹਿਬ ਨਾਂਦੇੜ ਵਿੱਚ ਸਿੱਖ ਸ਼ਰਧਾਲੂਆਂ ਤੇ ਪੁਲਿਸ ਵਿਚਾਲੇ ਹੋਈ ਝੜਪ ਬਾਰੇ ਐੱਸਜੀਪੀਸੀ ਪ੍ਰਧਾਨ ਜਗੀਰ ਕੌਰ ਨੇ ਪ੍ਰਸ਼ਾਸਨ ਉੱਤੇ ਸਵਾਲ ਚੁੱਕੇ। ਇਸ... Guru Granth Sahib ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਖੋ ਰੌਣਕਾਂ | Ravinder Singh Robin - August 28, 2022 0 https://youtu.be/2nb8xGvM52g