Gurbani ਪ੍ਰਸਾਰਣ ਬਿੱਲ ਨੂੰ SGPC ਨੇ ਮੁੱਢੋਂ ਰੱਦ ਕੀਤਾ, ਮਤਾ ਵੀ ਪਾਸ |

ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਗੁਰਬਾਣੀ ਪ੍ਰਸਾਰਣ ਬਿੱਲ ਐੱਸਜੀਪੀਸੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਐੱਸਜੀਪੀਸੀ ਨੇ ਗੁਰਬਾਣੀ ਪ੍ਰਸਾਰਣ ਸਬੰਧੀ ਲਿਆਂਦੇ ਗਏ ਬਿੱਲ ਖ਼ਿਲਾਫ਼ ਮਤਾ ਵੀ ਪਤਾ ਪਾਸ ਕੀਤਾ ਹੈ। 20 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਗੁਰਬਾਣੀ ਪ੍ਰਸਾਰਣ ਸਬੰਧੀ ਬਿੱਲ ਪਾਸ ਕੀਤਾ ਗਿਆ ਸੀ। ਇਸ ਤਹਿਤ ਹਰਿਮੰਦਰ ਸਾਹਿਬ ਤੋਂ ਵਿਖਾਈ ਜਾਣ ਵਾਲੀ ਗੁਰਬਾਣੀ ਦੇ ਪ੍ਰਸਾਰਣ ਦੇ ਹੱਕ ਹਰੇਕ ਚੈਨਲ ਨੂੰ ਹੋਣਗੇ, ਇਸਦੇ ਲਈ ਕੋਈ ਫੀਸ ਨਹੀਂ ਹੋਵੇਗੀ। ਆਮ ਆਦਮੀ ਪਾਰਟੀ ਵੱਲੋਂ ਐੱਸਜੀਪੀਸੀ ਦੇ ਇਸ ਮਤੇ ਉੱਤੇ ਸਵਾਲ ਚੁੱਕੇ ਗਏ ਹਨ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਮਨੀਸ਼ ਜਾਲੁਈ #gurbani #sgpc #goldentemple
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Coronavirus: 2 test positive in preliminary test in Amritsar, confirmation awaited from Pune lab. Watch my Report in BBC Punjabi

https://www.facebook.com/BBCnewsPunjabi/videos/3190587934499006/ ਅੰਮ੍ਰਿਤਸਰ ਵਿੱਚ ਕੋਰੋਨਾਵਾਇਸ ਦੇ ਦੋ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋਨੋ ਨੌਜਵਾਨ ਇਟਲੀ ਤੋਂ ਦਿੱਲੀ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ...

Ranjit Singh Dhadrianwale ਬਾਰੇ ਅਕਾਲ ਤਖ਼ਤ ਤੋਂ ਕੀ ਫੈਸਲਾ ਸੁਣਾਇਆ ਗਿਆ ਹੈ|

https://www.youtube.com/watch?v=VwewoqV9M4I ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਅੱਜ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਆਪਣੇ ਕੁਝ ਬਿਆਨਾਂ ਲਈ ਪੰਜਾਂ ਸਿੰਘ ਸਾਹਿਬਾਨਾਂ ਤੋਂ ਮੁਆਫ਼ੀ...

Dubai ਤੋਂ Amritsar ਪਰਤੀਆਂ ਔਰਤਾਂ ਨੇ ਦੱਸੀ ਕਥਿਤ ਠੱਗੀ ਦੀ ਕਹਾਣੀ |

https://www.youtube.com/watch?v=wXcVzGtWvYY&t=5s #UAE #SPsinghOberoi ਦੁਬਈ ’ਚ ਕਥਿਤ ਤੌਰ ’ਤੇ ਏਜੰਟਾਂ ਦੀ ਠੱਗੀ ਦੀ ਸ਼ਿਕਾਰ ਔਰਤਾਂ ਭਾਰਤ ਪਰਤੀਆਂ। ਸਮਾਜ ਸੇਵੀ ਐੱਸਪੀ ਸਿੰਘ ਓਬਰਾਏ ਦੀ ਮਦਦ ਸਦਕਾ ਦੁਬਈ...

Pakistan advertise for a non-Sikh CEO of Kartarpur Corridor’s Project Management Unit

https://zeenews.india.com/india/pakistan-advertise-for-a-non-sikh-ceo-of-kartarpur-corridors-project-management-unit-2380994.html Report - Ravinder Singh Robin