Amritpal Singh ਨੇ Amit Shah ਬਾਰੇ ਕੀ ਕੁਝ ਕਿਹਾ |

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਜੱਲੋਪੁਰ ਖੇੜੇ ਪਿੰਡ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਖ਼ਾਲਿਸਤਾਨ ਦੀ ਮੰਗ ਨੂੰ ਦੁਹਰਾਉਂਦਿਆਂ ਅਮਿਤ ਸ਼ਾਹ ਦੇ ਬਿਆਨ ਉੱਤੇ ਪ੍ਰਤਿਕਿਰਿਆ ਦਿੱਤੀ। ਅਮਿਤ ਸ਼ਾਹ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਖ਼ਾਲਿਸਤਾਨ ਨੂੰ ਪਨਪਣ ਨਹੀਂ ਦੇਣਗੇ। ਅੰਮ੍ਰਿਤਪਾਲ ਨੇ ਇਸ ਮੌਕੇ ਸਿੱਖ ਕੈਦੀਆਂ ਅਤੇ ਹੋਰ ਮੁੱਦਿਆਂ ’ਤੇ ਵੀ ਗੱਲ ਰੱਖੀ। ਉਨ੍ਹਾਂ ਮੁਤਾਬਕ ਜੇ ਉਨ੍ਹਾਂ ਉੱਤੇ ਲੰਘੇ ਦਿਨੀਂ ਦਰਜ ਹੋਏ ਕੇਸ ਵਾਪਸ ਨਾ ਹੋਏ ਤਾਂ ਗ੍ਰਿਫ਼ਤਾਰੀ ਦੇਣਗੇ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਅਸਮਾ ਹਾਫ਼ਿਜ਼) #khalistan #amritpalsingh #amitshah
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pak Sikh refugees demand Indian citizenship

By Ravinder Singh Robin Following the brutal beheading of two Sikhs by Taliban in Pakistan, refugee Sikhs, hailing from Peshawar in Pakistan living in Amritsar have...

Punjab teacher Kanwaljit Kaur rejects state award: ‘The system does not work’

https://www.youtube.com/watch?v=hUMcwPAUaRE A letter by math teacher Kanwaljit Kaur from a village in Amritsar is going viral. Ravinder Singh Robin talked to her about that, and...

Pakistan government yet to decide on the fate of visiting pilgrims on Vaisakhi

https://zeenews.india.com/india/pakistan-government-yet-to-decide-on-the-fate-of-visiting-pilgrims-on-vaisakhi-2352334.html

Helicopter Crash ‘ਚ ਮਾਰੇ ਗਏ Tarn Taran ਦੇ Naik Gursewak Singh ਦਾ ਪਰਿਵਾਰ ਕਿਸ ਹਾਲ ਵਿੱਚ|

https://www.youtube.com/watch?v=ErayETxEA-k ਹੈਲੀਕਾਪਟਰ ਕ੍ਰੈਸ਼ ਵਿੱਚ ਮਾਰੇ ਗਏ ਨਾਇਕ ਗੁਰਸੇਵਕ ਸਿੰਘ ਦਾ ਪਰਿਵਾਰ ਇਹ ਖ਼ਬਰ ਮਿਲਣ ਤੋਂ ਬਾਅਦ ਸਦਮੇ ਵਿੱਚ ਹੈ। ਗੁਰਸੇਵਕ ਸਿੰਘ ਲੰਘੇ ਦਿਨੀਂ ਫੌਜ ਦੇ...

Criminals rule the roost in Punjab as law enforcement agencies helplessly watch

https://zeenews.india.com/india/criminals-rule-the-roost-in-punjab-as-law-enforcement-agencies-helplessly-watch-2473324.html Report- Ravinder Singh Robin