Punjabi Culture and heritage: Amritsar ਵਿੱਚ ਚੰਗੇ ਖਾਣੇ ਦੇ ਜ਼ਾਇਕੇ ਦਾ ਆਨੰਦ ਤੁਸੀਂ ਕਿੱਥੇ ਮਾਣ ਸਕਦੇ ਹੋ

ਅੰਮ੍ਰਿਤਸਰ, ਪੰਜਾਬ ਦੀ ਪੰਥਕ ਰਾਜਧਾਨੀ ਹੀ ਨਹੀਂ ਹੈ, ਬਲਕਿ ਖਾਣ-ਪੀਣ ਦੇ ਸ਼ੌਕੀਨਾਂ ਲਈ ਜੰਨਤ ਵਰਗਾ ਹੈ। ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਛੋਲਿਆਂ ਤੋਂ ਲੈ ਕੇ ਲੱਸੀ ਤੱਕ….ਰੋਸਟਿਡ ਮਟਨ ਤੋਂ ਲੈ ਕੇ ਅੰਮ੍ਰਿਤਸਰ ਮੱਛੀ ਤੱਕ…ਇੱਕ ਲੰਬੀ ਫਰਿਸਤ ਹੈ। ਜਿਸ ਨੂੰ ਹਰ ਸੈਲਾਨੀ ਅੰਮ੍ਰਿਤਸਰ ਆਉਣ ਵੇਲੇ ਨਾਲ ਲੈ ਕੇ ਆਉਂਦਾ ਹੈ। ਸ਼ੁਰੂਆਤ ਸ਼ਹਿਰ ਦੀ ਗਿਆਨੀ ਟੀ ਸਟਾਲ ਤੋਂ ਕਰਦੇ ਹਾਂ, ਜਿੱਥੇ ਚਾਹ ਦੀ ਚੁਸਕੀਆਂ ਦੇ ਨਾਲ ਸ਼ਹਿਰ ਵਾਸੀ ਦੁਨੀਆ ਭਰ ਦੀ ਚਰਚਾ ਮਿੰਟਾਂ ਸੈਕਿੰਡਾਂ ਚ ਕਰ ਦਿੰਦੇ ਹਨ। ਗਿਆਨੀ ਦੀ ਦੁਕਾਨ ’ਤੇ ਮਿਲਦੀ ਕੜਾਹ ਕਚੋਰੀ ਅਤੇ ਚਾਹ ਦੇ ਨਾਲ ਬਹੁਤ ਛੇਤੀ ਹੀ ਹਜ਼ਮ ਹੋ ਜਾਂਦੀ ਹੈ… ਤੇ ਵਾਰੀ ਆ ਜਾਂਦੀ ਹੈ ਅੰਮ੍ਰਿਤਸਰ ਹੀ ਕੁਲਚੇ ਛੋਲਿਆਂ ਦੀ ਜਿਹੜੇ ਕਿ ਅੰਮ੍ਰਿਤਸਰ ਦੇ ਹਰ ਇਲਾਕੇ ਵਿੱਚ ਮਿਲ ਜਾਂਦੇ ਹਨ। ਇਹਨਾਂ ਨੂੰ ਬਣਾਉਣ ਵਾਲੇ ਮੰਨਦੇ ਹਨ ਕਿ ਇਹ ਅੰਮ੍ਰਿਤਸਰ ਦਾ ਪਾਣੀ ਹੈ, ਜਿਹੜਾ ਇਸ ਨੂੰ ਆਪਣਾ ਹੀ ਵਿਲੱਖਣ ਸਵਾਦ ਦਿੰਦਾ ਹੈ। ਬੀਬੀਸੀ ਲੈ ਕੇ ਆਇਆ ਹੈ ਤੁਹਾਡਾ ਲਈ ਖਾਸ ਹਫਤਾਵਰ ਲੜੀ ਪੰਜਾਬੀ ਵਿਰਸਾ ਤੇ ਵਿਰਾਸਤ। ਜਿਸਦੇ ਤਹਿਤ ਤੁਹਾਨੂੰ ਹਰ ਹਫਤੇ ਕੁਝ ਨਵਾਂ ਵੇਖਣ ਨੂੰ ਮਿਲੇਗਾ। ਇਸ ਵਾਰ ਦੇ ਪ੍ਰੋਗਰਾਮ ਵਿੱਚ ਵੇਖੋ ਅੰਮ੍ਰਿਤਸਰ ਦਾ ਖਾਸ ਖਾਣਾ-ਪੀਣਾ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #punjab #punjabiculture #heritage #punjabiheritage
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Farm Bills: Amritsar ਵਿੱਚ Farmers ਦੀ ਹਮਾਇਤ ‘ਚ ਆਈਆਂ ਬੀਬੀਆਂ, ਮਾਰਿਆ ਹਾਅ ਦਾ ਨਾਅਰਾ |

https://www.youtube.com/watch?v=ZGivUMF1_ZM ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਫਾਟਕ ’ਤੇ ਕਿਸਾਨ ਔਰਤਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ। ਕੇਸਰੀ ਰੰਗ ਦੇ ਕੱਪੜਿਆਂ ਵਿੱਚ ਇਸ ਮੁਜ਼ਾਹਰੇ ਦੀ...

Class 12 PSEB: ‘ਸਾਡੇ ਵੇਲੇ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ ਸਨ; ਧੀ ਸੁਪਨਾ ਪੂਰਾ ਕਰ ਰਹੀ ਹੈ’ |

https://www.youtube.com/watch?v=mo0zxVbdFwc ਅੰਮ੍ਰਿਤਸਰ ਨੇੜੇ ਇੱਕ ਪਿੰਡ ਵਿੱਚ ਟਰੱਕ ਡਰਾਈਵਰ ਦੀ ਧੀ ਨੇ ਜਦੋਂ ਪੰਜਾਬ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਉਚੇਰੇ ਅੰਕ ਲਿਆਂਦੇ ਤਾਂ ਘਰ ਵਿੱਚ...

Indian Sikh body writes to Pakistan High Commissioner for reinstating Gurdwara Kartarpur Sahib’s administrative control to PSGPC

https://zeenews.india.com/india/indian-sikh-body-shiromani-gurdwara-parbandhak-committee-writes-to-pakistan-high-commissioner-for-reinstating-administrative-control-of-gurdwara-darbar-sahib-at-kartarpur-to-psgpc-pakistan-sikh-gurdwara-parbandhak-committee-2322724.html

BSF Jurisdiction Controversy: Punjab ਦੇ Border ਖ਼ੇਤਰ ਚ ਰਹਿੰਦੇ ਲੋਕਾਂ ਦੇ ਖ਼ਦਸ਼ੇ |

https://www.youtube.com/watch?v=fk736j61ktA ਕੇਂਦਰ ਸਰਕਾਰ ਨੇ ਸੀਮਾ ਸੁਰੱਖਿਆ ਬਲ (BSF) ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ ਅੰਦਰ 50 ਕਿਲੋਮੀਟਰ ਤੱਕ ਤਲਾਸ਼ੀ ਲੈਣ, ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ...