Punjabi Culture and heritage: Amritsar ਵਿੱਚ ਚੰਗੇ ਖਾਣੇ ਦੇ ਜ਼ਾਇਕੇ ਦਾ ਆਨੰਦ ਤੁਸੀਂ ਕਿੱਥੇ ਮਾਣ ਸਕਦੇ ਹੋ

ਅੰਮ੍ਰਿਤਸਰ, ਪੰਜਾਬ ਦੀ ਪੰਥਕ ਰਾਜਧਾਨੀ ਹੀ ਨਹੀਂ ਹੈ, ਬਲਕਿ ਖਾਣ-ਪੀਣ ਦੇ ਸ਼ੌਕੀਨਾਂ ਲਈ ਜੰਨਤ ਵਰਗਾ ਹੈ। ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਛੋਲਿਆਂ ਤੋਂ ਲੈ ਕੇ ਲੱਸੀ ਤੱਕ….ਰੋਸਟਿਡ ਮਟਨ ਤੋਂ ਲੈ ਕੇ ਅੰਮ੍ਰਿਤਸਰ ਮੱਛੀ ਤੱਕ…ਇੱਕ ਲੰਬੀ ਫਰਿਸਤ ਹੈ। ਜਿਸ ਨੂੰ ਹਰ ਸੈਲਾਨੀ ਅੰਮ੍ਰਿਤਸਰ ਆਉਣ ਵੇਲੇ ਨਾਲ ਲੈ ਕੇ ਆਉਂਦਾ ਹੈ। ਸ਼ੁਰੂਆਤ ਸ਼ਹਿਰ ਦੀ ਗਿਆਨੀ ਟੀ ਸਟਾਲ ਤੋਂ ਕਰਦੇ ਹਾਂ, ਜਿੱਥੇ ਚਾਹ ਦੀ ਚੁਸਕੀਆਂ ਦੇ ਨਾਲ ਸ਼ਹਿਰ ਵਾਸੀ ਦੁਨੀਆ ਭਰ ਦੀ ਚਰਚਾ ਮਿੰਟਾਂ ਸੈਕਿੰਡਾਂ ਚ ਕਰ ਦਿੰਦੇ ਹਨ। ਗਿਆਨੀ ਦੀ ਦੁਕਾਨ ’ਤੇ ਮਿਲਦੀ ਕੜਾਹ ਕਚੋਰੀ ਅਤੇ ਚਾਹ ਦੇ ਨਾਲ ਬਹੁਤ ਛੇਤੀ ਹੀ ਹਜ਼ਮ ਹੋ ਜਾਂਦੀ ਹੈ… ਤੇ ਵਾਰੀ ਆ ਜਾਂਦੀ ਹੈ ਅੰਮ੍ਰਿਤਸਰ ਹੀ ਕੁਲਚੇ ਛੋਲਿਆਂ ਦੀ ਜਿਹੜੇ ਕਿ ਅੰਮ੍ਰਿਤਸਰ ਦੇ ਹਰ ਇਲਾਕੇ ਵਿੱਚ ਮਿਲ ਜਾਂਦੇ ਹਨ। ਇਹਨਾਂ ਨੂੰ ਬਣਾਉਣ ਵਾਲੇ ਮੰਨਦੇ ਹਨ ਕਿ ਇਹ ਅੰਮ੍ਰਿਤਸਰ ਦਾ ਪਾਣੀ ਹੈ, ਜਿਹੜਾ ਇਸ ਨੂੰ ਆਪਣਾ ਹੀ ਵਿਲੱਖਣ ਸਵਾਦ ਦਿੰਦਾ ਹੈ। ਬੀਬੀਸੀ ਲੈ ਕੇ ਆਇਆ ਹੈ ਤੁਹਾਡਾ ਲਈ ਖਾਸ ਹਫਤਾਵਰ ਲੜੀ ਪੰਜਾਬੀ ਵਿਰਸਾ ਤੇ ਵਿਰਾਸਤ। ਜਿਸਦੇ ਤਹਿਤ ਤੁਹਾਨੂੰ ਹਰ ਹਫਤੇ ਕੁਝ ਨਵਾਂ ਵੇਖਣ ਨੂੰ ਮਿਲੇਗਾ। ਇਸ ਵਾਰ ਦੇ ਪ੍ਰੋਗਰਾਮ ਵਿੱਚ ਵੇਖੋ ਅੰਮ੍ਰਿਤਸਰ ਦਾ ਖਾਸ ਖਾਣਾ-ਪੀਣਾ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #punjab #punjabiculture #heritage #punjabiheritage
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan issues visas to Indian Hindu pilgrims to visit Shree Katas Raj in Chakwal

https://zeenews.india.com/india/pakistan-issues-visas-to-indian-hindu-pilgrims-to-visit-shree-katas-raj-in-chakwal-2419325.html Report- Ravinder Singh Robin

The lost glory of Walled city Lahore, Pakistan

https://www.youtube.com/watch?v=uVjCHU_9pEk In the shadow of development, Lahore is losing its heritage. The existing six historical gates out of twelve of the Walled city Lahore need...

Punjab Elections: Navjot Singh Sidhu ਦੇ ਹਲਕੇ Amritsar east ਵਿੱਚ ਲੋਕ ਇਹ ਮੁੱਦੇ ਚੁੱਕ ਰਹੇ |

https://www.youtube.com/watch?v=0Zsmeyp1Vb0 ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਸਿਆਸੀ ਜੰਗ ਵਾਲੀ ਹੌਟ ਸੀਟ ਅੰਮ੍ਰਿਤਸਰ (ਈਸਟ) ’ਚ ਵੋਟਰਾਂ ਨਾਲ ਗੱਲਬਾਤ ਕਰ ਰਹੇ ਹਨ ਬੀਬੀਸੀ ਸਹਿਯੋਗੀ...

Amritsar: ਬੱਚੇ ਦੀ ਪਾਪੜ-ਵੜੀਆਂ ਵੇਚਦੇ ਦੀ Video Viral ਹੋਈ ਤਾਂ Punjab CM ਵੱਲੋਂ ਮਦਦ ਦਾ ਐਲਾਨ |

https://www.youtube.com/watch?v=S60opLkB18I ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਜਿਸ ਬੱਚੇ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਗੱਲ ਆਖ਼ੀ, ਉਹ...