Taranjit Singh Sandhu Interview: ਅੰਮ੍ਰਿਤਸਰ ਪਰਤੇ ਭਾਰਤੀ ਰਾਜਦੂਤ ਲਈ ਕੀ ਹਨ ਅਹਿਮ ਮੁੱਦੇ |

ਅਮਰੀਕਾ ਵਿੱਚ ਭਾਰਤੀ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਹਾਲ ਹੀ ਵਿੱਚ ਰਿਟਾਇਰਡ ਹੋ ਕੇ ਅੰਮ੍ਰਿਤਸਰ ਪਰਤੇ ਹਨ। ਉਹ ਲੰਬਾ ਸਮਾਂ ਅਮਰੀਕਾ ਵਿੱਚ ਰਾਜਦੂਤ ਦੇ ਤੌਰ ਉੱਤੇ ਤਾਇਨਾਤ ਰਹੇ ਹਨ। ਅੰਮ੍ਰਿਤਸਰ ਵਿੱਚ ਕਾਫ਼ੀ ਸਰਗਰਮੀ ਦੇ ਨਾਲ ਸਿੱਖਿਆ, ਸਿਹਤ ਤੇ ਹੋਰ ਮੁੱਦਿਆਂ ਉੱਤੇ ਲੋਕਾਂ ਵਿਚਾਲੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੇ ਸਿਆਸਤ ਵਿੱਚ ਵੀ ਆਉਣ ਦੀਆਂ ਚਰਚਾਵਾਂ ਹਨ। ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਕਈ ਮੁੱਦਿਆਂ ਉੱਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਐਡਿਟ- ਸ਼ਾਹਨਵਾਜ਼ ਅਹਿਮਦ #USA #Taranjitsinghsandhu #Punjab
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab polls: Navjot Singh Sidhu’s charisma appears to be fading away?

https://zeenews.india.com/india/punjab-polls-navjot-singh-sidhu-s-charisma-appears-to-be-fading-away-2435599.html Report- Ravinder Singh Robin

The BBC has quoted me : Indian woman ‘forced to marry Pakistani’ returns

https://www.bbc.com/news/world-asia-india-40042101

Nankana Sahib: SGPC condemns attack on Gurdwara |

https://www.youtube.com/watch?v=zBI8UYmbPA4 Gurdwara Nankana Sahib in Pakistan came under attack by mob on Friday. Dozens of angry protesters led by the family of the Muslim boy...

Singh border ‘ਤੇ ਹੋਏ murder ਬਾਰੇ ਸਾਨੂੰ ਹੁਣ ਤੱਕ ਕੀ-ਕੀ ਪਤਾ ਹੈ |

https://www.youtube.com/watch?v=rbBrH4t2Ucs ਦਿੱਲੀ ਦੇ ਸਿੰਘੂ ਬਾਰਡਰ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੱਗੇ ਧਰਨੇ ਵਾਲੀ ਥਾਂ ਤੋਂ ਪੁਲਿਸ ਬੈਰੀਕੇਡ ਨਾਲ ਇੱਕ ਲਮਕਦੀ ਹੋਈ ਲਾਸ਼ ਮਿਲੀ। ਮ੍ਰਿਤਕ ਦੇ ਹੱਥ-ਪੈਰ...