Russia-Ukraine ਜੰਗ ਵਿੱਚ Amritsar ਦੇ Tejpal Singh ਦੀ ਮੌਤ, ਪਰਿਵਾਰ ਦੀ ਸਰਕਾਰ ਨੂੰ ਕੀ ਗੁਹਾਰ |

#russia #amritsar #ukraine ਰੂਸੀ ਫੌਜ ਵਿੱਚ ਭਰਤੀ ਦੋ ਭਾਰਤੀ ਨਾਗਰਿਕਾਂ ਦੀ ਰੂਸ-ਯੂਕਰੇਨ ਜੰਗ ਦੌਰਾਨ ਮੌਤ ਹੋ ਗਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਜਾਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਅੰਮ੍ਰਿਤਸਰ ਦਾ ਵਸਨੀਕ ਤੇਜਪਾਲ ਸਿੰਘ ਸੀ। ਤੇਜਪਾਲ ਸਿੰਘ ਦੇ ਘਰ ਵਾਲਿਆਂ ਮੁਤਾਬਕ ਉਹ ਕੁਝ ਮਹੀਨੇ ਪਹਿਲਾਂ ਹੀ ਰੂਸ ਗਏ ਸਨ ਅਤੇ ਉੱਥੇ ਉਹ ਰੂਸੀ ਫੌਜ ਵਿੱਚ ਸ਼ਾਮਲ ਹੋ ਗਏ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

India Asks Iraq To Renovate Historic Baba Nanak Gurdwara In Baghdad

https://zeenews.india.com/india/india-asks-iraq-to-renovate-historic-baba-nanak-gurdwara-in-baghdad-2587984.html REPORT- RAVINDER SINGH ROBIN

The Minute Mirror TV has quoted me : People from Sharifs’ ancestral village hope to have better ties with Pakistan

https://minutemirror.com.pk/people-from-sharifs-ancestral-village-hope-to-have-better-ties-with-pakistan-38371/

Farmers Protest: 26 January ਦੀ ਘਟਨਾ ਬਾਰੇ ਅਕਾਲ ਤਖ਼ਤ ਦੇ ਜਥੇਦਾਰ Harpreet Singh ਨੇ ਕੀ ਕਿਹਾ

https://www.youtube.com/watch?v=9txDnLFxU9o&t=16s ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 26 ਜਨਵਰੀ ਨੂੰ ਦਿੱਲੀ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ, "26 ਜਨਵਰੀ ਨੂੰ...

HARDAN – A Village with Distinctions

https://youtu.be/TncUaMGo9io HARDAN - A Village with Distinctions is Situated about 14 km from Punjab's border town  Batala , "HARDAN" is a small village...

The lost glory of Walled city Lahore, Pakistan

https://www.youtube.com/watch?v=uVjCHU_9pEk In the shadow of development, Lahore is losing its heritage. The existing six historical gates out of twelve of the Walled city Lahore need...