Gurmeet Bawa ਦੀ ਧੀ ਗਲੋਰੀ ਬਾਵਾ ਨੂੰ ਆਖ਼ਰ ਆਰਥਿਕ ਮਦਦ ਲਈ ਗੁਹਾਰ ਕਿਉਂ ਲਾਉਣੀ ਪਈ |

#gurmeetbawa #glorybawa #akshaykumar ਮਰਹੂਮ ਪੰਜਾਬੀ ਗਾਇਕਾ ਗੁਰਮੀਤ ਬਾਵਾ ਦੀ ਧੀ ਦੀ ਇੱਕ ਅਪੀਲ ਤੋਂ ਬਾਅਦ ਪੰਜਾਬੀ ਅੱਗੇ ਆ ਰਹੇ ਹਨ, ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਆਪਣੇ ਮਾਪਿਆਂ ਅਤੇ ਭੈਣ ਦੇ ਜਾਣ ਦੇ ਬਾਅਦ ਪਰਿਵਾਰ ਦੀ ਮਾੜੀ ਹਾਲਤ ਬਾਰੇ ਮੀਡੀਆ ਨੂੰ ਦੱਸਿਆ ਸੀ। ਗਲੋਰੀ ਬਾਵਾ ਦੇ ਗੁਹਾਰ ਲਾਉਣ ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਉਨ੍ਹਾਂ ਨੂੰ 25 ਲੱਖ ਰੁਪਏ ਆਰਥਿਕ ਸਹਾਇਤਾ ਭੇਜੀ ਹੈ, ਇਸ ਦੇ ਇਲਾਵਾ ਕਈ ਹੋਰ ਵੀ ਲੋਕ ਹਨ ਜਿੰਨਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟ- ਰਵਿੰਦਰ ਸਿੰਘ ਰੋਬਿਨ ਐਡਿਟ- ਗੁਰਕਿਰਤਪਾਲ ਸਿੰਘ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar ਦਾ Ex-Army man ਆਪਣੀ ਜ਼ਮੀਨ ‘ਤੇ ਦੇ ਰਿਹਾ ਬੱਚਿਆਂ ਨੂੰ army ਤੇ police ‘ਚ ਭਰਤੀ ਹੋਣ ਦੀ ਟਰੇਨਿੰਗ

https://www.youtube.com/watch?v=sVSOsi88xz0 #ArmyTraining#Amritsar ਅੰਮ੍ਰਿਤਸਰ ਦੇ ਪਿੰਡ ਹਰਦਿਆਲਪੁਰ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਬੱਚਿਆਂ ਨੂੰ ਫ਼ੌਜ ’ਚ ਭਰਤੀ ਹੋਣ ਦੀ ਸਿਖਲਾਈ ਦਿੰਦੇ ਹਨ। ਗਗਨਦੀਪ ਸਿੰਘ 17 ਸਾਲ...

Guru Granth Sahib ਦੇ ਸਰੂਪਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ Sikh ਸੰਗਠਨਾਂ ਤੇ SGPC ਵਿਚਾਲੇ ਝੜਪ |

https://www.youtube.com/watch?v=huMfHpJcRk4 ਅੰਮ੍ਰਿਤਸਰ ’ਚ ਕੁਝ ਸਿੱਖ ਜਥੇਬੰਦੀਆਂ ਤੇ SGPC ਟਾਸਕ ਫੋਰਸ ਵਿਚਾਲੇ ਝੜਪ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ 328 ‘ਗਾਇਬ ਸਰੂਪਾਂ’ ਨੂੰ ਲੈ ਕੇ ਵੱਖ-ਵੱਖ...

Sukhbir Badal ਵੱਲੋਂ Virsa Singh Valtoha ਨੂੰ ਉਮੀਦਵਾਰ ਐਲਾਨਣ ਦੀ Politics ਨੂੰ ਸਮਝੋ|

https://www.youtube.com/watch?v=LTQQEbUyhD8&t=5s ਖੇਮਕਰਨ ’ਚ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਦੂਜੇ ਉਮੀਦਵਾਰ ਦਾ ਐਲਾਨ ਕੀਤਾ ਹੈ। ਵਿਰਸਾ ਸਿੰਘ ਵਲਟੋਹਾ ਨੂੰ ਖੇਮਕਰਨ ਤੋਂ ਅਕਾਲੀ...

पाकिस्तानी सांसदों की शर्मनाक हरकत, संसद में दीं गंदी गालियां; जमकर की धक्‍कामुक्‍की

https://zeenews.india.com/hindi/pakistan-china/shameless-abusive-language-in-national-assembly-of-pakistan-video-goes-viral/921220 REPORT- RAVINDER SINGH ROBIN