Abhishek Sharma: Amritsar ਦੇ ਖ਼ਾਲਸਾ ਕਾਲਜ ਤੋਂ Zimbabwe ਵਿੱਚ ਸੈਂਕੜਾ ਲਗਾਉਣ ਤੱਕ ਦਾ ਸਫ਼ਰ |

ਅਭਿਸ਼ੇਕ ਦੇ ਮਾਤਾ ਮੰਜੂ ਨੇ ਦੱਸਿਆ ਕਿ ਉਹ ਵੀ ਹਰ ਮਾਂ-ਬਾਪ ਵਾਂਗ ਹੀ ਉਹ ਵੀ ਉਸ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ। ਪਰ ਜਦੋਂ ਅਭਿਸ਼ੇਕ ਦੀ ਰੂਚੀ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਿਤਾ ਰਾਜ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ ਕ੍ਰਿਕਟਰ ਬਣਾਉਣ ਦਾ ਜ਼ਿੰਮਾ ਲੈ ਲਿਆ ਤਾਂ ਉਹ ਬੇਫਿਕਰ ਹੋ ਗਏ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

DUNIYADARI EP – 11

https://fb.watch/wny4QHQmaS ਵੇਖੋ #Duniyadari ਐਪਿਸੋਡ 11: • ਵੱਧਦੇ ਹੋਏ WEST ASIA ਕ੍ਰਾਇਸਿਸ ਦਾ ਦੁਨੀਆ 'ਤੇ ਅਸਰ • ਕੁਵੈਤ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਦੌਰਾਨ ਹੋਏ ਮਹੱਤਵਪੂਰਣ ਸਮਝੌਤੇ • LAC ਸਮਝੌਤੇ...

Punjab: Amritsar ਦੇ ਨੌਜਵਾਨ ਦੀ USA ਦੇ ‘ਡੰਕੀ ਰੂਟ’ ਉੱਤੇ ਹੋਈ ਮੌਤ, ਮਾਪਿਆਂ ਦਾ ਕੀ ਹੈ ਹਾਲ

https://www.youtube.com/watch?v=E3Tku26k7Qk ਅੰਮ੍ਰਿਤਸਰ ਦੇ ਰਮਦਾਸ ਕਸਬੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਡੰਕੀ ਰੂਟ ’ਤੇ ਮੌਤ ਹੋਣ ਦੀ ਖ਼ਬਰ ਪਰਿਵਾਰ ਕੋਲ ਪਹੁੰਚਣ ਤੋਂ ਬਾਅਦ ਘਰ ਵਿੱਚ ਮਾਤਮ...

Gurmeet Bawa ਦੇ ਅੰਤਿਮ ਸੰਸਕਾਰ ‘ਤੇ ਕਲਾਕਾਰਾਂ ਦੇ ਝਲਕੇ ਦਰਦ, ਪਰਿਵਾਰ ਦਾ ਰੋ-ਰੋ ਬੁਰਾ ਹਾਲ |

https://www.youtube.com/watch?v=X5mbox1oMFc ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਦਾ ਐਤਵਾਰ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅੰਮ੍ਰਿਤਸਰ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ...

Bharat Bandh ਦੇ ਸੱਦੇ ਦਾ ਪੰਜਾਬ ਅਤੇ ਹਰਿਆਣਾ ਵਿੱਚ ਇਸ ਤਰ੍ਹਾਂ ਦਿਖਿਆ ਅਸਰ |

https://www.youtube.com/watch?v=V2cbq-3itKk ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨ ਨੂੰ 10 ਮਹੀਨੇ ਪੂਰੇ ਹੋਣ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਗਿਆ ਹੈ। ਪੰਜਾਬ ਤੇ...

Punjab polls: How AAP’s Delhi teams are guiding the nominees in the state

https://zeenews.india.com/india/punjab-polls-how-aaps-delhi-teams-are-guiding-the-nominees-in-the-state-2433992.html Report- Ravinder Singh Robin