Navjot Singh Sidhu ਤੋਂ Ravneet Singh Bittu ਨੇ ਪਿੱਛਾ ਛੁਡਾਉਣ ਲਈ ਕਿਉਂ ਕਿਹਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਸਾਂਸਦ ਰਵਨੀਤ ਬਿੱਟੂ ਨੇ ਪ੍ਰਤੀਕਿਰਿਆ ਦਿੱਤੀ। ਅੰਮ੍ਰਿਤਸਰ ਵਿੱਚ ਸਿੱਧੂ ਪਾਰਟੀ ਦੀ ਪੰਜਾਬ ਵਿੱਚ ਹਾਰ ਬਾਰੇ ਬੋਲੇ, ਇਸ ਮੌਕੇ ਉਨ੍ਹਾਂ ਨਾਲ ਕੁਝ ਕਾਂਗਰਸੀ ਵਿਧਾਇਕਾਂ ਵੀ ਸਨ। ਦਿੱਲੀ ਵਿੱਚ ਲੁਧਿਆਣਾਂ ਤੋਂ ਸਾਂਸਦ ਰਵਨੀਤ ਬਿੱਟੂ ਨੇ ਸਿੱਧੂ ਤੋਂ ਪਿੱਛਾ ਛੁਡਾਉਣ ਦੀ ਗੱਲ ਕਹੀ। ਵੀਡੀਓ- ANI/Ravinder Robin

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Kunwar Vijay ਸਣੇ Golden Temple ਅਤੇ Durgaina Temple ਨਤਮਸਤਕ ਹੋਏ Arvind Kejriwal|

https://youtu.be/vKaGJuNuOMw ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰ ’ਤੇ ਹਨ । ਉਨ੍ਹਾਂ ਨੇ ਕੁੰਵਰ ਵਿਜੈ ਪ੍ਰਤਾਪ ਅਤੇ ਹੋਰਨਾ ਲੀਡਰਾਂ ਸਣੇ ਸ੍ਰੀ ਦਰਬਾਰ ਸਾਹਿਬ ਮੱਥਾ...

Hazoor Sahib ਤੋਂ ਅਨੰਦ ਕਾਰਜ ਵੇਲੇ ਕਿਹੜੇ ਕੱਪੜੇ ਪਾਉਣੇ ਚਾਹੀਦੇ, ਇਸ ਬਾਰੇ ਜਾਰੀ ਹੋਏ ਗੁਰਮਤੇ ‘ਤੇ ਲੋਕ ਕੀ ਬੋਲੇੇ

https://www.youtube.com/watch?v=YwM-oCbEoxc #sikhmarriage #hazoorsahib #women ਹਾਲ ਹੀ ਵਿੱਚ ਨਾਂਦੇੜ ਵਿਚਲੇ ਇਤਿਹਾਸਕ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਰਹੁ-ਰੀਤਾਂ ਮੁਤਾਬਕ ਹੁੰਦੇ ਵਿਆਹਾਂ ਬਾਰੇ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ।...

Drone Attack: ATC बिल्डिंग और Mi17 हेलीकॉप्टर थे निशाने पर, ड्रोन में बांधे गए थे विस्फोटक

https://zeenews.india.com/hindi/india/drone-attack-explosives-were-tied-to-drone-to-attack-atc-building-and-mi17-helicopter/929693 REPORT- RAVINDER SINGH ROBIN

Tokyo Olympic: ਦੀ Gurjit Kaur, Navjot Kaur, Rani, Nisha Warsi ਤੇ Savita Poonia ਦੇ ਮਾਪੇ ਕੀ ਬੋਲੇ

https://www.youtube.com/watch?v=ClXOVWSmXt0 #TokyoOlympics#IndianHockeyTeam ਭਾਰਤੀ ਮਹਿਲਾ ਹਾਕੀ ਟੀਮ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਈ। ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਬ੍ਰਿਟੇਨ ਖਿਲਾਫ ਖੇਡ ਰਹੀ ਸੀ। ਗੁਰਜੀਤ...

ਕੁੜੀ ਜੋ Phulkari ਰਾਹੀਂ ਵਿਰਾਸਤ ਸਾਂਭ ਰਹੀ ਤੇ ਔਰਤਾਂ ਦੇ ਕਿੱਤੇ ਦਾ ਬਣੀ ਜ਼ਰੀਆ |

https://www.youtube.com/watch?v=Q5z70mSaslw #TaranTaran#Phulkari#PunjabiCulture ਤਰਨ ਤਾਰਨ ਦੇ ਪੱਟੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿੱਥੇ ਫੁਲਕਾਰੀ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ...