Amriptal Singh ਦੇ ਭਰਾ ਕੋਲੋਂ ਕਥਿਤ ਤੌਰ ‘ਤੇ ਨਸ਼ਾ ਮਿਲਿਆ, ਪੁਲਿਸ ਤੇ ਮਾਪੇ ਕੀ ਕਹਿ ਰਹੇ|

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ ਕਥਿਤ ਤੌਰ ਉੱਤੇ ਨਸ਼ਾ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਪੁਲਿਸ ਦੇ ਐੱਸਐੱਸਪੀ ਅੰਕੁਰ ਗੁਪਤਾ ਮੁਤਾਬਕ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਦੀ ਗੱਡੀ ਵਿੱਚੋਂ 4 ਗ੍ਰਾਮ ਮੈਥਮਫੈਟਾਮੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਆਈਸ ਡਰੱਗ ਵੀ ਕਿਹਾ ਜਾਂਦਾ ਹੈ। ਪੁਲਿਸ ਨੇ ਇਹਨਾਂ ਨੂੰ ਵੀਰਵਾਰ ਸ਼ਾਮ ਫਿਲੌਰ ਵਿੱਚ ਨੈਸ਼ਨਲ ਹਾਈਵੇਅ ਨੇੜਿਓਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ ਤੇ ਪਰਦੀਪ ਸ਼ਰਮਾ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sikhs in Pakistan panicky after being asked to give personal details

https://zeenews.india.com/world/sikhs-in-pakistan-panicky-after-being-asked-to-give-personal-details-2364582.html

Amritsar ਵਿਖੇ Golden Temple ‘ਚ ਜਲੌਅ ਦੇ ਦ੍ਰਿਸ਼ |

https://www.youtube.com/watch?v=LCxtt6kmGL4 #GoldenTemple#Amritsar#GuruGranthSahib ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ। ਇਸ ਮੌਕੇ ਹਰਿਮੰਦਰ ਸਾਹਿਬ ’ਚ ਅਲੌਕਿਕ ਜਲੌਅ ਦਾ ਦ੍ਰਿਸ਼ ਦਿਖਿਆ। ਇਸ ਮੌਕੇ 25 ਟਨ ਫੁੱਲਾਂ...

Delhi Sikh body ex-chief urges LG to sanction Manjinder Singh Sirsa

https://zeenews.india.com/india/delhi-sikh-body-ex-chief-urges-lg-to-sanction-manjinder-singh-sirsa-2405772.html Report- Ravinder Singh Robin