Amriptal Singh ਦੇ ਭਰਾ ਕੋਲੋਂ ਕਥਿਤ ਤੌਰ ‘ਤੇ ਨਸ਼ਾ ਮਿਲਿਆ, ਪੁਲਿਸ ਤੇ ਮਾਪੇ ਕੀ ਕਹਿ ਰਹੇ|

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ ਕਥਿਤ ਤੌਰ ਉੱਤੇ ਨਸ਼ਾ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਪੁਲਿਸ ਦੇ ਐੱਸਐੱਸਪੀ ਅੰਕੁਰ ਗੁਪਤਾ ਮੁਤਾਬਕ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਦੀ ਗੱਡੀ ਵਿੱਚੋਂ 4 ਗ੍ਰਾਮ ਮੈਥਮਫੈਟਾਮੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਆਈਸ ਡਰੱਗ ਵੀ ਕਿਹਾ ਜਾਂਦਾ ਹੈ। ਪੁਲਿਸ ਨੇ ਇਹਨਾਂ ਨੂੰ ਵੀਰਵਾਰ ਸ਼ਾਮ ਫਿਲੌਰ ਵਿੱਚ ਨੈਸ਼ਨਲ ਹਾਈਵੇਅ ਨੇੜਿਓਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ ਤੇ ਪਰਦੀਪ ਸ਼ਰਮਾ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pulwama Attack Anniversary

https://youtu.be/ul_Prt6cFXA #Video : This is a part of the story on #PulwamaAttackAnniversary : "Family members of #CRPF Jawan Sukhjinder Singh who have...

DUNIYADARI EP – 08

https://www.facebook.com/watch/?v=966056635352062 ਇਸ ਹਫ਼ਤੇ #Duniyadari 'ਤੇ: * ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤੇ ਕਿਵੇਂ ਬਣ ਸਕਦੇ ਹਨ। * ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ “India Culture...

SGPC ਦੇ ਨਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣੇ, ਬੇਅਦਬੀ ਮੁੱਦੇ ‘ਤੇ ਸਰਕਾਰ ਅੱਗੇ ਰੱਖੀ ਇਹ ਮੰਗ |

https://www.youtube.com/watch?v=bkDImZqyv24 ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਨਵੇਂ ਪ੍ਰਧਾਨ। ਉਹ ਪੇਸ਼ੇ ਤੋਂ ਵਕੀਲ ਹਨ ਤੇ ਪਿਛਲੇ ਸਾਲ ਹੀ ਉਨ੍ਹਾਂ ਨੂੰ SGPC ਦਾ ਮੁੱਖ ਸਕੱਤਰ ਨਿਯੁਕਤ...

Zee News Impact: SAD(D) requests Pak High Commission to deny visa to Indian Sikh woman for flouting norms

https://zeenews.india.com/india/zee-news-impact-sadd-requests-pak-high-commission-to-deny-visa-to-indian-sikh-woman-for-flouting-norms-2414334.html Report- Ravinder Singh Robin