Akal Takht ਦੇ ਜਥੇਦਾਰ ਨੇ ਦਲ ਖ਼ਾਲਸਾ ਦੇ ਆਗੂ Gajinder Singh ਦੇ ਭੋਗ ਮੌਕੇ ਕੀ ਕਿਹਾ|

ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦੀ ਬੀਤੇ ਦਿਨੀਂ ਪਾਕਿਸਤਾਨ ਵਿੱਚ ਮੌਤ ਹੋਣ ਦੀ ਪੁਸ਼ਟੀ ਹੋਈ ਸੀ..ਸ਼ਨੀਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਹੋਇਆ ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਈ ਸਿੱਖ ਆਗੂ ਸ਼ਾਮਲ ਹੋਏ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗਜਿੰਦਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Should SGPC interfere in politics?

https://zeenews.india.com/india/should-sgpc-interfere-in-politics-2505520.html REPORT- RAVINDER SINGH ROBIN

Bikram Singh Majithia FIR ਮਾਮਲੇ ਵਿੱਚ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਕੀ ਬੋਲੇ |

https://www.youtube.com/watch?v=UB7z11Uz9QM ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸਾ ਕਾਰੋਬਾਰ ਦੇ ਮਾਮਲੇ ’ਚ ਮੁਹਾਲੀ ਵਿੱਚ ਐੱਫਆਈਆਰ ਦਰਜ। ਇਹ ਐੱਫ਼ਆਈਆਰ NDPS...

Phulkari: The women saving India’s intricate flower embroidery

https://www.youtube.com/watch?v=BtZ6PajxBEo Phulkari is an intricate handmade Indian embroidery that is practised mostly in the northern Indian state of Punjab. It features colourful intricately woven flower...

Kabul gurdwara attack: Sikh bodies seek UN intervention for safety of minorities in Afghanistan

https://zeenews.india.com/world/kabul-gurdwara-attack-sikh-bodies-seek-un-intervention-for-safety-of-minorities-in-afghanistan-2475724.html Report- Ravinder Singh Robin