Akal Takht ਵੱਲੋਂ ਜਨਤਕ Sukhbir Badal ਦੇ ਮਾਫ਼ੀਨਾਮੇ ‘ਚ ਕੀ ਲਿਖਿਆ ਹੈ?|

ਅਕਾਲ ਤਖ਼ਤ ਨੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਸਪੱਸ਼ਟੀਕਰਨ ਵਿੱਚ ਲਿਖੀ ਗਈ ਚਿੱਠੀ ਨੂੰ ਜਨਤਕ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ 24 ਜੁਲਾਈ ਨੂੰ ਬਾਗ਼ੀ ਅਕਾਲੀ ਆਗੂਆਂ ਵੱਲੋਂ ਕੀਤੀ ਸ਼ਿਕਾਇਤ ਦੇ ਸੰਦਰਭ ਵਿੱਚ ਅਕਾਲ ਤਖ਼ਤ ਵਿਖੇ ਖ਼ੁਦ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਸੌਂਪਿਆ ਸੀ। ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਇਹ ਚਿੱਠੀ ਅੱਜ ਮੀਡੀਆ ਸਾਹਮਣੇ ਜਨਤਕ ਕੀਤੀ ਗਈ ਹੈ। ਹਾਲਾਂਕਿ, ਇਸ ਸੰਬਧੀ ਅਗਲਾ ਫ਼ੈਸਲਾ ਪੰਜ ਸਿੰਘ ਸਾਹਿਬਾਨਾਂ ਦੀ ਅਗਲੀ ਬੈਠਕ ਵਿੱਚ ਲਿਆ ਜਾਵੇਗਾ। ਰਿਪੋਰਟ- ਰਬਿੰਦਰ ਸਿੰਘ ਰੌਬਿਨ, ਐਡਿਟ- ਗੁਰਕਿਰਤਪਾਲ ਸਿੰਘ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Nankana Sahib Incident: Protest in Amritsar, Delhi and Jammu |

https://www.youtube.com/watch?v=dESvAkL2YJs Members of DSGMC and youth congress staged a protest near the Pakistan high commission over a mob attack on Gurdwara Nankana Sahib. SGPC will...

Coronavirus: 2 test positive in preliminary test in Amritsar, confirmation awaited from Pune lab. Watch my Report in BBC Punjabi

https://www.facebook.com/BBCnewsPunjabi/videos/3190587934499006/ ਅੰਮ੍ਰਿਤਸਰ ਵਿੱਚ ਕੋਰੋਨਾਵਾਇਸ ਦੇ ਦੋ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋਨੋ ਨੌਜਵਾਨ ਇਟਲੀ ਤੋਂ ਦਿੱਲੀ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ...

Taliban step up efforts to reach countries before formation of government in Afghanistan

https://zeenews.india.com/world/taliban-step-up-efforts-to-reach-countries-before-formation-of-government-in-afghanistan-2390941.html Report- Ravinder Singh Robin

Amritsar ’ਚ ਕਿਵੇਂ ਹੋਇਆ Punjab Congress ਦੇ ਨਵੇਂ ਪ੍ਰਧਾਨ Navjot singh Sidhu ਦਾ ਸਵਾਗਤ|

https://www.youtube.com/watch?v=aSCzapmJqMA ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤਸਰ ਪੁੱਜੇ ਨਵਜੋਤ ਸਿੰਘ ਨਾਲ ਲੋਕਾਂ ਦਾ ਵੱਡਾ ਇਕੱਠਾ ਵੇਖਣ ਨੂੰ ਮਿਲਿਆ। ਸਿੱਧੂ ਦੇ ਰੋਡ ਸ਼ੋਅ ਵਿੱਚ...