Akal Takht ਵੱਲੋਂ ਜਨਤਕ Sukhbir Badal ਦੇ ਮਾਫ਼ੀਨਾਮੇ ‘ਚ ਕੀ ਲਿਖਿਆ ਹੈ?|

ਅਕਾਲ ਤਖ਼ਤ ਨੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਸਪੱਸ਼ਟੀਕਰਨ ਵਿੱਚ ਲਿਖੀ ਗਈ ਚਿੱਠੀ ਨੂੰ ਜਨਤਕ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ 24 ਜੁਲਾਈ ਨੂੰ ਬਾਗ਼ੀ ਅਕਾਲੀ ਆਗੂਆਂ ਵੱਲੋਂ ਕੀਤੀ ਸ਼ਿਕਾਇਤ ਦੇ ਸੰਦਰਭ ਵਿੱਚ ਅਕਾਲ ਤਖ਼ਤ ਵਿਖੇ ਖ਼ੁਦ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਸੌਂਪਿਆ ਸੀ। ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਇਹ ਚਿੱਠੀ ਅੱਜ ਮੀਡੀਆ ਸਾਹਮਣੇ ਜਨਤਕ ਕੀਤੀ ਗਈ ਹੈ। ਹਾਲਾਂਕਿ, ਇਸ ਸੰਬਧੀ ਅਗਲਾ ਫ਼ੈਸਲਾ ਪੰਜ ਸਿੰਘ ਸਾਹਿਬਾਨਾਂ ਦੀ ਅਗਲੀ ਬੈਠਕ ਵਿੱਚ ਲਿਆ ਜਾਵੇਗਾ। ਰਿਪੋਰਟ- ਰਬਿੰਦਰ ਸਿੰਘ ਰੌਬਿਨ, ਐਡਿਟ- ਗੁਰਕਿਰਤਪਾਲ ਸਿੰਘ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Helicopter Crash ‘ਚ ਮਾਰੇ ਗਏ Tarn Taran ਦੇ Naik Gursewak Singh ਦਾ ਪਰਿਵਾਰ ਕਿਸ ਹਾਲ ਵਿੱਚ|

https://www.youtube.com/watch?v=ErayETxEA-k ਹੈਲੀਕਾਪਟਰ ਕ੍ਰੈਸ਼ ਵਿੱਚ ਮਾਰੇ ਗਏ ਨਾਇਕ ਗੁਰਸੇਵਕ ਸਿੰਘ ਦਾ ਪਰਿਵਾਰ ਇਹ ਖ਼ਬਰ ਮਿਲਣ ਤੋਂ ਬਾਅਦ ਸਦਮੇ ਵਿੱਚ ਹੈ। ਗੁਰਸੇਵਕ ਸਿੰਘ ਲੰਘੇ ਦਿਨੀਂ ਫੌਜ ਦੇ...

India-based ex-PM of Afghanistan on way to Kabul via Pakistan

https://www.wionews.com/india-news/india-based-ex-pm-of-afghanistan-on-way-to-kabul-via-pakistan-418836 Reported By: Ravinder Singh Robin

Why did Punjab BJP fail to mobilize the crowd for Modi’s Punjab gathering?

https://zeenews.india.com/india/why-did-punjab-bjp-fail-to-mobilize-the-crowd-for-modi-s-punjab-gathering-2426118.html Report- Ravinder Singh Robin

‘Sikhs allowed to fight with Turbans in every country, but BJP govt wants…’: Sikh leaders oppose special helmets in Army

https://zeenews.india.com/india/sikhs-allowed-to-fight-with-turbans-in-every-country-but-bjp-govt-wants-sikh-leaders-oppose-special-helmets-in-army-2563061.html REPORT- RAVINDER SINGH ROBIN