BBC Trainee Scheme: ਬੀਬੀਸੀ ‘ਚ ਪੱਤਰਕਾਰੀ ਸਿੱਖਣ ਦਾ ਮੌਕਾ, ਕਿਵੇਂ ਕਰ ਸਕਦੇ ਹੋ ਅਪਲਾਈ|

ਬੀਬੀਸੀ ਇੰਡੀਆ ਟਰੇਨੀ ਸਕੀਮ 2024 ਤਹਿਤ ਕਲੈਕਟਿਵ ਨਿਊਜ਼ਰੂਮ ਦੀ ਪਹਿਲ… ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਬੀਬੀਸੀ ਨਿਊਜ਼ ਪੰਜਾਬੀ ਵਿੱਚ ਡਿਜਿਟਲ ਪੱਤਰਕਾਰਿਤਾ ਸਿੱਖਣ ਦਾ ਮੌਕਾ ਹੈ। ਇਸ ਲਈ ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 11 ਅਗਸਤ ਹੈ।
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Harmandir Sahib: Foreign countries ਤੋਂ ਦਾਨ ਭੇਜਣ ਦੀ FCRA ਕਾਨੂੰਨ ਤਹਿਤ ਮਿਲੀ ਇਜਾਜ਼ਤ |

https://www.youtube.com/watch?v=00ihqhf45pk ਭਾਰਤ ਦੀ ਕੇਂਦਰ ਸਰਕਾਰ ਨੇ ਕਾਨੂੰਨ ਤਹਿਤ ਇਹ ਇਜਾਜ਼ਤ ਦੇ ਦਿੱਤੀ ਹੈ ਕਿ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਵਿਦੇਸ਼ ਤੋਂ ਵੀ ਦਾਨ ਭੇਜਿਆ ਜਾ...

Nehru-Liaquat pact needs amendment to increase number of devotees from India to Pakistan

https://zeenews.india.com/india/nehru-liaquat-pact-needs-amendment-to-increase-number-of-devotees-from-india-to-pakistan-2518191.html REPORT- RAVINDER SINGH ROBIN

Guru Granth Sahib sacrilege: SGPC ਨੇ ਵੀ ਬੇਅਦਬੀ ਦੀ ਜਾਂਚ ਲਈ ਬਣਾਈ SIT |

https://www.youtube.com/watch?v=M52H8D2_LqU ਹਰਿਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਕੋਸ਼ਿਸ਼ ਦੀ ਜਾਂਚ ਐੱਸਜੀਪੀਸੀ ਵੀ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕੀਤੀ। ਕਪੂਰਥਲਾ...

Sikhs angry as ‘kirpan’ gets banned in some Australian schools after stabbing incident

https://zeenews.india.com/india/sikhs-angry-as-kirpan-gets-banned-in-some-australian-schools-after-stabbing-incident-2362877.html

Amritsar ਦੇ ਸਾਬਕਾ ਅਫਸਰ Jaggery ਤੇ Turmeric ਦੀ ਕੁਦਰਤੀ ਖੇਤੀ ਕਰ ਮਿਸਾਲ ਕਰ ਰਹੇ ਪੇਸ਼ |

https://www.youtube.com/watch?v=3s7HtfkGWPI&t=2s ਅੰਮ੍ਰਿਤਸਰ ਦੇ ਡਾ. ਸੁਖਦੇਵ ਸਿੰਘ ਵੜੈਚ ਨੇ ਕੁਦਰਤੀ ਖੇਤੀ ਦੀ ਮਿਸਾਲ ਪੇਸ਼ ਕੀਤੀ ਹੈ। ਸਾਬਕਾ ਖੇਤੀਬਾੜੀ ਅਫ਼ਸਰ ਡਾ. ਸੁਖਦੇਵ ਦਾਅਵਾ ਕਰਦੇ ਹਨ ਕਿ ਉਹ...