Attari- Wagha border ‘ਤੇ ਅੱਧੀ ਰਾਤ ਨੂੰ ਗੀਤ ਗਾਉਂਦੇ ਲੋਕਾਂ ਨੇ ਦਿੱਤਾ ਅਮਨ ਦਾ ਸੁਨੇਹਾ |

ਅਟਾਰੀ-ਵਾਹਘਾ ਸਰਹੱਦ ‘ਤੇ 14-15 ਅਗਸਤ ਦੀ ਦਰਮਿਆਨੀ ਰਾਤ ਨੂੰ ਕੈਂਡਲ ਮਾਰਚ ਕੱਢਿਆ ਗਿਆ। ਦੋਹਾਂ ਮੁਲਕਾਂ ਵਿਚਾਲੇ ਸ਼ਾਂਤੀ ਦੇ ਹਮਾਇਤੀਆਂ ਵੱਲੋਂ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਭਾਰਤ-ਪਾਕ ਵੰਡ ਵੇਲੇ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਵਿੱਚ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ-ਗੁਰਕਿਰਤਪਾਲ ਸਿੰਘ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan on verge of bankruptcy: Former PoK PM

https://zeenews.india.com/world/pakistan-on-verge-of-bankruptcy-former-pok-pm-2404492.html REPORT - RAVINDER SINGH ROBIN

Punjab: Grenade-like explosive attack on Tarn Taran’s police station; probe underway

https://zeenews.india.com/india/punjab-grenade-like-explosive-attack-on-tarn-tarans-police-station-probe-underway-2546574.html REPORT- RAVINDER SINGH ROBIN

Pak Sikh refugees demand Indian citizenship

By Ravinder Singh Robin Following the brutal beheading of two Sikhs by Taliban in Pakistan, refugee Sikhs, hailing from Peshawar in Pakistan living in Amritsar have...

Farmers Protest: Tihar Jail ਤੋਂ ਬਾਹਰ ਆਏ Ranjit Singh ਨੇ ਸੁਣਾਈ ਆਪਬੀਤੀ|

https://www.youtube.com/watch?v=lI-R826VDUY ਰਣਜੀਤ ਸਿੰਘ ਤਿਹਾੜ ਜੇਲ੍ਹ ਚੋਂ ਬਾਹਰ ਆ ਗਏ ਹਨ। 29 ਜਨਵਰੀ ਨੂੰ ਸਿੰਘੂ ਬਾਰਡਰ ’ਤੇ ਹੋਈ ਹਿੰਸਾ ਦੌਰਾਨ ਪੁਲਿਸ ਨੇ ਰਣਜੀਤ ਨੂੰ ਗ੍ਰਿਫ਼ਤਾਰ ਕੀਤਾ...

Punjab- Chandigarh ‘ਚ ਕੀਤੀ ਗਈ ਮੌਕ ਡ੍ਰਿਲ, ਵੇਖੋ ਕਿਵੇਂ ਦਾ ਰਿਹਾ ਮਾਹੌਲ |

https://www.youtube.com/watch?v=qTtljvHvtag ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹਮਲਾ ਤੇ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਤੇ ਚੰਡੀਗੜ੍ਹ ਵਿੱਚ ਮੌਕ ਡ੍ਰਿਲ...