Amritpal Singh ਦੀ ਰਿਹਾਈ ਦੀ ਮੰਗ ਬਾਰੇ Sukhbir Badal ਨੇ ਆਪਣੇ ਪਿਤਾ ਦੀ ਕੀ ਮਿਸਾਲ ਦਿੱਤੀ |

ਸੋਮਵਾਰ ਨੂੰ ਬਾਬਾ ਬਕਾਲਾ ਵਿੱਚ ‘ਰੱਖੜ ਪੁੰਨਿਆ’ ਮੌਕੇ ਸਿਆਸੀ ਕਾਨਫਰੰਸਾਂ ਹੋਈਆਂ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ-ਨਾਲ ਗਰਮ ਖ਼ਿਆਲੀ ਜਥੇਬੰਦੀਆਂ ਵੱਲੋਂ ਵੀ ਅਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਦਿਆਂ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਖਡੂਰ ਸਾਹਿਬ ਤੋਂ ਐੱਮਪੀ ਦੀ ਚੋਣ ਜਿੱਤੇ ਅਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਖਾਲਸਾ ਨੇ ਵੀ ਹਿੱਸਾ ਲਿਆ। ਵੀਡੀਓ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਰਕਿਰਤਪਾਲ ਸਿੰਘ #amritpalsingh #sukhbirsinghbadal

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sukhbir Badal ਨੂੰ ਅਕਾਲ ਤਖ਼ਤ ਤੋਂ ਸਜ਼ਾ ਸੁਣਾਈ ਗਈ, Parkash Singh Badal ਤੋਂ ‘ਫ਼ਖ਼ਰ-ਏ-ਕੌਮ’ ਲਿਆ ਗਿਆ ਵਾਪਸ

https://www.youtube.com/watch?v=2f8H1DtlQIo ਸੋਮਵਾਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਕਾਲੀ ਸਰਕਾਰ...

Shilpa Shetty ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਸ਼ੇ ਕਰਨ ਵਾਲਿਆਂ ਲਈ ਦਿੱਤਾ ਇਹ ਸੁਨੇਹਾ |

https://www.youtube.com/watch?v=82aVjYSf7lQ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਪਹੁੰਚੇ ਹਰਿਮੰਦਰ ਸਾਹਿਬ। ਦਰਬਾਰ ਸਾਹਿਬ ਨਤਮਸਤਕ ਹੋਏ ਸ਼ਿਲਪਾ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ...

Amritsar: ਫੁੱਲਾਂ ਨਾਲ ਸਜ ਕੇ Durgiana Temple ਚੱਲੀਆਂ ਇਹ ਔਰਤਾਂ |

https://www.youtube.com/watch?v=xlPOS1W9ua8 ਸਾਉਣ ਦੇ ਮਹੀਨੇ 'ਚ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਨਵੇਂ ਵਿਆਹੇ ਜੋੜੇ ਚੰਗੀ ਸਿਹਤ ਦੀ ਮੰਨਤ ਮੰਗਣ ਆਉਂਦੇ ਹਨI ਔਰਤਾਂ ਦਾ ਫੁੱਲਾਂ ਨਾਲ ਕੀਤਾ...

DUNIYADARI EP – 31

https://youtu.be/ae7di_lBCiw?si=pxrf4rTP0c-ZD3cT This week on Duniyadaari Ep 31: •JD Vance’s visit to India—will tariff talks heat up? •The growing closeness between India and Saudi Arabia •The...