Blogs Sukhbir Singh Badal ਨੇ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਮਾਫੀਨਾਮੇ ਵਿੱਚ ਕੀ ਕਿਹਾ | Ravinder Singh Robin August 31, 2024 Share FacebookTwitterLinkedinEmail ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਤਨਖ਼ਾਹੀਆ’ ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਕ ਦਿਨ ਬਾਅਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਨਤਮਸਤਕ ਹੋਏ। ਉਨ੍ਹਾਂ ਦੇ ਨਾਲ-ਨਾਲ ਅਕਾਲੀ ਸਰਕਾਰ ਸਮੇਂ ਕੈਬਨਿਟ ਮੰਤਰੀ ਰਹੇ ਸ਼ਰਨਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਵੀ ਪਹੁੰਚੇ।ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਆਗੂਆਂ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾ ਕੇ ਜਲਦੀ ਤੋਂ ਜਲਦੀ ਇਸ ਬਾਰੇ ਫ਼ੈਸਲਾ ਲੈਣ। #sukhbirsinghbadal #shromniakalidal #punjab ਰਿਪੋਰਟ-ਰਵਿੰਦਰ ਸਿੰਘ ਰੌਬਿਨ, ਐਡਿਟ-ਰਾਜਨ ਪਪਨੇਜਾ Previous articleVinesh Phogat ਦਰਬਾਰ ਸਾਹਿਬ ਹੋਏ ਨਤਮਸਤਕ |Next articleGuru Granth Sahib ji ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ Darbar Sahib ਵਿੱਚ ਫੁੱਲਾਂ ਦੀ ਸਜਾਵਟ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Punjab Polls: Party hopper MLA Balwinder Singh Laddi back with BJP Ravinder Singh Robin - February 14, 2022 0 https://zeenews.india.com/india/punjab-polls-party-hopper-mla-balwinder-singh-laddi-back-with-bjp-2436658.html Report- Ravinder Singh Robin Pakistan ਜਾਣ ਵਾਲੇ ਜਥੇ ਲਈ ਕੀ ਹੁਣ Corona Vaccination ਹੋਵੇਗੀ ਲਾਜ਼ਮੀ ? Ravinder Singh Robin - March 4, 2021 0 https://www.youtube.com/watch?v=q6QCrua_iuI&t=14s ਐਸਜੀਪੀਸੀ ਪ੍ਰਧਾਨ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਬਜਟ ਇਜਲਾਸ ਅਤੇ ਗੁਰੂ ਤੇਗ ਬਹਾਦੁਰ ਦੇ ਪ੍ਰਕਾਸ਼ ਪੂਰਬ ਬਾਰੇ ਜਾਣਕਾਰੀ ਦਿੰਦਿਆਂ ਕੇਂਦਰ ਸਰਕਾਰ ’ਤੇ ਕਈ... The WION has quoted me : Pakistan: ‘Lion of Punjab’ Maharaja Ranjit Singh’s statue vandalised – again Ravinder Singh Robin - December 12, 2020 0 https://www.wionews.com/south-asia/pakistan-lion-of-punjab-maharaja-ranjit-singhs-statue-vandalised-again-349222 SGPC ਪ੍ਰਧਾਨ Jagir Kaur ਕਿਸਾਨ ਅੰਦੋਲਨ, PM Modi ਤੇ ਕਰਤਾਰਪੁਰ ਲਾਂਘੇ ਬਾਰੇ ਕੀ ਬੋਲੇ? | Ravinder Singh Robin - January 5, 2021 0 https://www.youtube.com/watch?v=c1rZHAH29Mc&t=4s SGPC ਪ੍ਰਧਾਨ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਤੇਗ ਬਹਾਦਰ ਦੇ 400 ਸਾਲਾ ਸਮਾਗਮ ਵਿੱਚ ਸੱਦਣ, ਕਿਸਾਨ ਅੰਦੋਲਨ ਅਤੇ ਕਰਤਾਰਪੁਰ ਲਾਂਘੇ... Amritsar ਦੇ ਇਸ ਨੌਜਵਾਨ ਨੇ ਬਣਾਇਆ ਅਜਿਹਾ Software, ਜਿਸ ਨਾਲ ਮੁਲਜ਼ਮਾਂ ਦੀ ਹੋ ਸਕੇਗੀ ਪਛਾਣ | Ravinder Singh Robin - June 24, 2021 0 https://www.youtube.com/watch?v=YiAq95rqEw4 ਅਮਰੀਕਾ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਦੇ ਅਮਰਜੀਤ ਸਿੰਘ ਨੇ ਇੱਕ ਅਜਿਹਾ ਸਾਫਟਵੇਅਰ ਬਣਾਇਆ ਹੈ ਜਿਸ ਨਾਲ ਮੁਲਜ਼ਮਾਂ ਦੀ ਭੀੜ ਵਿੱਚ ਵੀ ਪਛਾਣ ਹੋ ਸਕੇਗੀ।...