ਜਥੇਦਾਰਾਂ ਦੀ ‘ਤਾਜਪੋਸ਼ੀ’ ਦੀ ਪ੍ਰਕਿਰਿਆ ਕੀ ਹੈ, ਜਿਸ ਦੀ ਪਾਲਣਾ ਨਾ ਹੋਣ ਬਾਰੇ ਸਵਾਲ ਹੋ ਰਹੇ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦੋ ਜਥੇਦਾਰਾਂ ਨੂੰ ਹਟਾਏ ਜਾਣ ਅਤੇ ਨਵੇਂ ਜਥੇਦਾਰ ਨੂੰ ਲਾਏ ਜਾਣ ਮਗਰੋਂ ਜਥੇਦਾਰਾਂ ਦੀ ਚੋਣ ਤੋਂ ਲੈ ਕੇ ਅਹੁਦਾ ਸੰਭਾਲਣ ਵਿੱਚ ਰਵਾਇਤੀ ਤੌਰ ਉੱਤੇ ਕਿਨ੍ਹਾਂ ਗੱਲਾਂ ਦੀ ਪਾਲਣਾ ਜ਼ਰੂਰੀ ਹੈ, ਇਸ ਬਾਰੇ ਵੀ ਸਵਾਲ ਹੋ ਰਹੇ ਹਨ। ਰਿਪੋਰਟ: ਰਵਿੰਦਰ ਸਿੰਘ ਰੌਬਿਨ, ਗੁਰਜੋਤ ਸਿੰਘ ਐਡਿਟ: ਸੁਖਮਨਦੀਪ ਸਿੰਘ #akaltakht #jathedar #sikh

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Golden Temple ਤੋਂ ਲੈ ਕੇ World ਦੇ 7 ਅਜੂਬਿਆਂ ਨੂੰ ਕਾਗਜ਼ ਤੇ ਬਣਾਉਣ ਵਾਲਾ Artist |

https://www.youtube.com/watch?v=FK7-0Kv-ysE ਗੁਰਪ੍ਰੀਤ ਸਿੰਘ ਆਪਣੀ ਕਲਾ ਕਰਕੇ ਅੰਮ੍ਰਿਤਸਰ ਬੈਠੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਆਪਣੀ ਪਛਾਣ ਕਾਇਮ ਕਰ ਚੁੱਕੇ ਹਨ। ਦਰਅਸਲ ਗੁਰਪ੍ਰੀਤ ਨੇ ਗੁਰੂਧਾਮਾਂ ਤੋਂ ਲੈ...

Voters seek viable alternatives amidst anti-incumbency wave in Punjab

https://zeenews.india.com/india/punjab-assembly-polls-voters-seek-viable-alternatives-amidst-anti-incumbency-wave-2437926.html Report- Ravinder Singh Robin