Punjab ‘ਚ Coronavirus Lockdown ਦੌਰਾਨ ਜਦੋਂ ਸਭ ਠੱਪ ਹੋ ਗਿਆ ਤਾਂ Dairy business ਨੇ ਇੰਝ ਬਚਾਏ ਕਿਸਾਨ

ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ’ਚ ਦੁੱਧ ਦਾ ਕਾਰੋਬਾਰ ਕਈ ਕਿਸਾਨਾਂ ਲਈ ਬਣਿਆ ਸਹਾਰਾ। ਇਹ ਕਹਾਣੀ ਅੰਮ੍ਰਿਤਸਰ ਦੇ ਬੁਟਾਰੀ ਪਿੰਡ ਦੇ ਦੋ ਕਿਸਾਨ ਪਰਿਵਾਰਾਂ ਦੀ ਹੈ। ਇਨ੍ਹਾਂ ਪਰਿਵਾਰਾਂ ਕੋਲ ਬਹੁਤ ਘੱਟ ਜ਼ਮੀਨ ਹੈ ਪਰ ਦੁੱਧ ਦਾ ਕਾਰੋਬਾਰ ਸਹਾਇਕ ਧੰਦਾ ਬਣਿਆ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #Milk #Dairybusiness #coronavirus #lockdown #verka #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Shiromani Akali Dal ਦੀ ਹਾਰ ‘ਤੇ Akala Takht ਦੇ Jathedar Harpreet Singh ਦੀ ਨਸੀਹਤ

https://youtu.be/70ceRAq4efc ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ...

The BBC has quoted me : Indian woman ‘forced to marry Pakistani’ returns

https://www.bbc.com/news/world-asia-india-40042101

Amritsar’s Golden Temple sees poor attendance of devotees due to Bharat Bandh

https://zeenews.india.com/india/amritsar-s-golden-temple-sees-poor-attendance-of-devotees-due-to-bharat-bandh-2350749.html