Shiromani Akali Dal ਦੀ ਹਾਰ ‘ਤੇ Akala Takht ਦੇ Jathedar Harpreet Singh ਦੀ ਨਸੀਹਤ

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਤਿੰਨ ਸੀਟਾਂ ਹੀ ਹਾਸਲ ਹੋਈਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਵੀ ਚੋਣ ਹਾਰ ਗਏ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫ਼ਿਜ਼

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਇੱਕ ਪਾਸੇ Navjot Sidhu ਦਾ ਕਿਸਾਨਾਂ ਵੱਲੋਂ ਵਿਰੋਧ ਤੇ ਦੂਜੇ ਪਾਸੇ ਸਿੱਧੂ ਦੀ ਮੀਟਿੰਗਾਂ ਦਾ ਦੌਰ|

https://www.youtube.com/watch?v=yx_sKweSWfc ਕਿਸਾਨਾਂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ, ਤਿੰਨੋਂ ਖੇਤੀ ਕਾਨੂੰਨ ਵਾਪਸ ਨਾ ਹੋਣ...

Punjab government’s employment scheme is the new tool in hands of opposition

https://zeenews.india.com/india/punjab-governments-employment-scheme-is-the-new-tool-in-hands-of-opposition-2409141.html REPORT- RAVINDER SINGH ROBIN

Amritsar: Birthday Party ’ਚ ਕੇਕ ’ਤੇ ਹੋਈ ਲੜਾਈ ’ਚ ਚੱਲੀਆਂ ਗੋਲੀਆਂ, 2 ਮੌਤਾਂ|

https://www.youtube.com/watch?v=KWBkU5SVvzE ਅੰਮ੍ਰਿਤਸਰ ਵਿਚ ਜਨਮ ਦਿਨ ਪਾਰਟੀ ਦੌਰਾਨ ਗੋਲੀ ਚੱਲੀ। ਇਸ ਘਟਨਾ ‘ਚ 2 ਮੌਤਾਂ ਹੋ ਗਈਆਂ। ਸ਼ਹਿਰ ਦੇ ਮਜੀਠਾ ਰੋਡ ਉੱਤੇ ਪੈਂਦੇ ਇੱਕ ਹੋਟਲ ਵਿਚ...

America ਤੋਂ ਦੂਜੇ ਜਹਾਜ਼ ਰਾਹੀਂ ਆ ਰਹੇ ਹਨ 100 ਤੋਂ ਵੱਧ ਭਾਰਤੀ, ਪਰਿਵਾਰਾਂ ਨੇ ਕੀ ਦੁੱਖ ਦੱਸੇ |

https://www.youtube.com/watch?v=HmIFH_rEoRA ਅਮਰੀਕਾ ਤੋਂ ਇੱਕ ਹੋਰ ਜਹਾਜ਼ ਗੈਰ ਕਾਨੂੰਨੀ ਤਰੀਕੇ ਨਾਲ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਆ ਰਿਹਾ ਹੈ। ਇਸ ਦੌਰਾਨ ਆਪਣੇ ਰਿਸ਼ਤੇਦਾਰਾਂ ਨੂੰ ਲੈਣ...