Nankana Sahib ਜਾਣ ਵਾਲੇ ਜਥੇ ‘ਤੇ ਰੋਕ ‘ਤੇ ਬੋਲੇ Jathedar Harpreet Singh ਤੇ Kumbh ਮੇਲੇ ਦੀ ਗੱਲ ਕਿਉਂ ਕੀਤੀ

#NankanaSahib ਨਨਕਾਣਾ ਸਾਹਿਬ ਜਾਣ ਵਾਲੇ ਜਥੇ ‘ਤੇ ਰੋਕ ‘ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੋਲੇ। ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਤੇ ਕੋਵਿਡ-19 ਕਾਰਨ ਇਹ ਰੋਕ ਲਗਾਈ ਗਈ ਹੈ। ਨਨਕਾਣਾ ਸਾਹਿਬ ਸਾਕੇ ਦੀ ਪਹਿਲੀ ਸ਼ਤਾਬਦੀ ਮਨਾਉਣ ਲਈ ਸ਼ਰਧਾਲੂਆਂ ਦੇ ਜਥੇ ਨੇ ਜਾਣਾ ਸੀ। ਇਸ ਮਸਲੇ ’ਤੇ ਐੱਸਜੀਪੀਸੀ ਪ੍ਰਧਾਨ ਜਗੀਰ ਕੌਰ ਨੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਹੈ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Deported And Broken: Punjab’s Youth And Perils Of Illegal Migration

https://zeenews.india.com/india/deported-and-broken-punjab-s-youth-and-perils-of-illegal-migration-2877132.html By Ravinder Singh Robin

Amritsar Blast: ਅੰਮ੍ਰਿਤਸਰ ਵਿੱਚ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ ਦੱਸਿਆ, ਹੋਰ ਕੀ ਜਾਣਕਾਰੀ |

https://www.youtube.com/watch?v=mO8E81BCV5Y ਅੰਮ੍ਰਿਤਸਰ ਵਿੱਚ ਫਤਿਹਗੜ੍ਹ ਚੂੜੀਆਂ ਬਾਈਪਾਸ ਨੇੜੇ ਧਮਾਕਾ ਹੋਣ ਦੀ ਘਟਨਾ ਵਾਪਰੀ, ਪੁਲਿਸ ਦਾ ਕਹਿਣਾ ਹੈ ਕਿ ਇਹ ਬਲਾਸਟ ਗ੍ਰਨੇਡ ਦੇ ਕਰਕੇ ਨਹੀਂ ਹੋਇਆ।ਮੌਕੇ ਉੱਤੇ...

The India Today has quoted me : Pak fans Khalistani ambitions: Secessionist banners greet Sikh pilgrims as India fumes

https://www.indiatoday.in/mail-today/story/pak-fans-khalistani-ambitions-secessionist-banners-greet-sikh-pilgrims-as-india-fumes-1395178-2018-11-24

Lakhimpur Kheri ਹਿੰਸਾ ਤੇ ਖੇਤੀ ਕਾਨੂੰਨਾਂ ਖਿਲਾਫ਼ Punjab Haryana ‘ਚ ਪੁਤਲੇ ਫੂਕੇ ਗਏ |

https://www.youtube.com/watch?v=ktoV14Rbhck ਖੇਤੀ ਕਾਨੂੰਨਾਂ ਤੇ ਲਖੀਮਪੁਰ ਖੀਰੀ ਹਿੰਸਾ ਖਿਲਾਫ਼ ਪੰਜਾਬ ਅਤੇ ਹਰਿਆਣਾ 'ਚ ਕਈ ਥਾਂ ਮੁਜ਼ਾਹਰੇ ਕੀਤੇ ਗਏ। ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਅਤੇ ਨਾਅਰੇਬਾਜ਼ੀ...