Nankana Sahib ਜਾਣ ਵਾਲੇ ਜਥੇ ’ਤੇ ਰੋਕ ਲਗਾਉਣ ’ਤੇ ਕਿਸ ਨੇ ਜਤਾਇਆ ਇਤਰਾਜ਼?|

ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮਨਾਉਣ ਪਾਕਿਸਤਾਨ ਚੱਲੇ ਸਿੱਖ ਜਥੇ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਰੋਕ ਲਗਾਈ ਹੈ। ਗ੍ਰਹਿ ਮੰਤਰਾਲੇ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਰੋਕ ਲਾਈ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਇਸ ’ਤੇ ਇਤਰਾਜ਼ ਜਤਾਇਆ ਗਿਆ ਹੈ। ਇਸ ਜਥੇ ਨੇ 18 ਤੋਂ 25 ਫਰਵਰੀ ਤੱਕ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣਾ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸੁਮਿਤ ਵੈਦ #nankanasahib #pakistan #PSGPC #SGPC

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਅਕਾਲੀ ਦਲ ਨੇ ‘ਭੁੱਲਾਂ ਬਖਸ਼ਾਉਣ’ ਲਈ ਸੇਵਾ ਕੀਤੀ, ਕੀ ਇਸ ਮਗਰੋਂ ਸਾਰੇ ਮਸਲੇ ਖ਼ਤਮ ਹੋ ਗਏ? |

https://www.youtube.com/watch?v=6k3N2pLBLto ਜਾਣੇ-ਅਣਜਾਣੇ ਕੀਤੀਆਂ ਭੁੱਲਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਿੰਨ ਦਿਨਾਂ ਤੱਕ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ। ਕੀ ‘ਭੁੱਲਾਂ ਬਖ਼ਸ਼ਾਉਣ’ ਲਈ ਦਰਬਾਰ ਸਾਹਿਬ...

India-Israel Ties Deepen

https://youtu.be/XJBH_Z0hTsc?si=XRIfxqiTILT1FVMX Israel’s Foreign Minister Gideon Sa’ar concluded his two-day visit to India, calling it a “special country” and “the future.” In New Delhi, he held...

Massive blackout in Pakistan, 114 cities including Islamabad, Karachi slip into darkness

https://zeenews.india.com/world/pakistan-experiences-massive-blackout-cities-including-islamabad-karachi-slip-into-darkness-2335087.html

DUNIYADARI EP – 08

https://www.facebook.com/watch/?v=966056635352062 ਇਸ ਹਫ਼ਤੇ #Duniyadari 'ਤੇ: * ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤੇ ਕਿਵੇਂ ਬਣ ਸਕਦੇ ਹਨ। * ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ “India Culture...