Amritsar ਦੇ ਇਸ ਪਿੰਡ ਦੇ ਲੋਕ ਕਿਉਂ ਚਾਹੁੰਦੇ ਹਨ ਕਿ Pakistan ਵਿੱਚ Nawaz Sharif ਦੀ ਸਰਕਾਰ ਬਣੇ |

#pakistan #punjab #nawazsharif ਪਾਕਿਸਤਾਨ ਦੇ ਸਿਆਸਤਦਾਨ ਨਵਾਜ਼ ਸ਼ਰੀਫ਼ ਦਾ ਜੱਦੀ ਪਿੰਡ ਅੰਮ੍ਰਿਤਸਰ ਦਾ ਜਾਤੀ ਉਮਰਾ ਹੈ। ਉਨ੍ਹਾਂ ਨੇ ਆਪਣੇ ਲਾਹੌਰ ਵਾਲੇ ਘਰ ਦਾ ਨਾਮ ਵੀ ਜਾਤੀ ਉਮਰਾ ਹੀ ਰੱਖਿਆ ਹੈ। ਇਸ ਪਿੰਡ ਦੇ ਲੋਕਾਂ ਦਾ ਨਵਾਜ਼ ਸ਼ਰੀਫ਼ ਦੇ ਖ਼ਾਨਦਾਨ ਨਾਲ ਖ਼ਾਸਾ ਮੋਹ ਹੈ। ਉਹ ਚਾਹੁੰਦੇ ਹਨ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ। ਨਵਾਜ਼ ਸ਼ਰੀਫ਼ ਦਾ ਪਰਿਵਾਰ ਸਮੇਂ-ਸਮੇਂ ਉੱਤੇ ਇਸ ਪਿੰਡ ਵਿੱਚ ਆਉਂਦਾ ਰਿਹਾ ਹੈ। ਰਿਪੋਰਟ- ਰਵਿੰਦਰ ਸਿੰਘ ਰੋਬਿਨ ਐਡਿਟ- ਗੁਰਕਿਰਤਪਾਲ ਸਿੰਘ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan May Lower Fees To Encourage More Sikhs To Visit Kartarpur Sahib

https://zeenews.india.com/india/pakistan-may-lower-fees-to-encourage-more-sikhs-to-visit-kartarpur-sahib-2680354.html

Punjab Elections: ਜਦੋਂ Amritsar ਦੇ ਪੋਲਿੰਗ ਬੂਥ ‘ਤੇ ਮਿਲੇ Navjot Sidhu ਤੇ Bikram Singh Majithia|

https://www.youtube.com/watch?v=B7QeqJimAnE ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੇ ਪੋਲਿੰਗ ਬੂਥ ’ਤੇ ਮਿਲੇ। ਦੋਵਾਂ ਨੇ ਇੱਕ ਦੂਜੇ ਨੂੰ ਬੁਲਾਇਆ ਤੇ ਗੱਲਬਾਤ ਵੀ ਕੀਤੀ। ਹਾਲਾਂਕਿ...

Indian hockey team ਦੀ Tokyo olympics ‘ਚ ਜਿੱਤ ਮਗਰੋਂ ਜਸ਼ਨ, ਭਾਵੁਕ ਹੋਏ ਖਿਡਾਰੀਆਂ ਦੇ ਪਰਿਵਾਰ |

https://www.youtube.com/watch?v=qT8CBmt6AV8 #TokyoOlympics#HockeyIndia#Olympics2020 ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਤੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਭਾਰਤ ਨੇ ਜਰਮਨੀ ਨੂੰ 5-4 ਨਾਲ...