Farmers Protest : Amritsar ਤੇ Haryana ਦੇ Sirsa ‘ਚ ਇੰਝ ਸੜਕਾ ਤੇ ਇੰਝ ਦਿਖੇ ਸੈਂਕੜੇ ਟਰੈਕਟਰ |

ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਟਰੈਕਟਰ ਦਿਖੇ। ਖੇਤੀ ਕਾਨੂੰਨਾਂ ਖਿਲਾਫ਼ ਟਰੈਕਟਰ ਰੈਲੀ ਕੱਢੀ ਗਈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੜਕਾਂ ’ਤੇ ਉਤਰੇ ਸਨ। ਦਿੱਲੀ ਦੇ ਬਾਰਡਰਾਂ ਤੋਂ ਵੀ 7 ਜਨਵਰੀ ਨੂੰ ਵੀ ਟਰੈਕਟਰ ਰੈਲੀ ਹੋਏਗੀ। ਕਿਸਾਨਾਂ ਆਗੂਆਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਸਿਰਸਾ ਵਿੱਚ ਵੀ ਟਕੈਟਰ ਮਾਰਚ ਕੱਢਿਆ ਗਿਆ। ਰਾਣੀਆ ਕਸਬੇ ਵਿੱਚ ਵੱਡੀ ਗਿਣਤੀ ਵਿੱਚ ਸੜਕਾਂ ’ਤੇ ਕਿਸਾਨ ਟਰੈਕਟਰ ਲੈ ਕੇ ਉਤਰੇ। (ਰਿਪੋਰਟ- ਪ੍ਰਭੂ ਦਿਆਲ, ਰਵਿੰਦਰ ਸਿੰਘ ਰੌਬਿਨ, ਐਡਿਟ- ਸੁਮਿਤ ਵੈਦ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SGPC Budget ਇਜਲਾਸ ਦੌਰਾਨ Guru Granth Sahib ਤੋਂ ਇਲਾਵਾ ਹੋਰ ਕਈ ਮਸਲੇ ਭਾਰੂ ਰਹੇ |

https://www.youtube.com/watch?v=ushAaYVw_JA SGPC ਦੇ ਸਾਲਾਨਾ ਬਜਟ ਇਜਲਾਸ ਦੌਰਾਨ ਹੰਗਾਮਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਕਥਿਤ ਤੌਰ ‘ਤੇ ਗਾਇਬ ਹੋਣਾ ਤੇ ਹੋਰ ਮਸਲੇ ਛਾਏ...

The OpIndia has quoted me : From whitewashing Indian Islamists to shielding Pakistan ones: Congress calls Nankana Sahib video fake, says Mullah threatening Sikhs...

https://www.opindia.com/2020/01/congress-shields-islamists-calls-nankana-sahib-pakistan-video-fake-says-mullah-using-sanghi-language/

The News Track has quoted me : ‘Hare Rama-Hare Krishna’ in Taliban rule, Navratri Video unveiled from Afghan

https://english.newstracklive.com/news/hindus-celebrating-navratri-in-afghanistan-during-taliban-rule-video-viral-mc24-nu764-ta322-1187011-1.html

Beyond fake news: Amritsar students’ skit underlines problem

https://www.youtube.com/watch?v=kfXZd8NkJAg ਅੰਮ੍ਰਿਤਸਰ ਵਿਖੇ ਬੀਬੀਸੀ ਦੇ ਖਾਸ ਪ੍ਰੋਗਰਾਮ ਦੌਰਾਨ ਫੇਕ ਨਿਊਜ਼ ਦੇ ਵਧਦੇ ਪ੍ਰਸਾਰ ਬਾਰੇ ਅੰਮ੍ਰਿਤਸਰ ਦੇ ਸਕੂਲ ਵਿਦਿਆਰਥੀਆਂ ਦੀ ਖਾਸ ਪੇਸ਼ਕਾਰੀ REPORT - RAVINDER SINGH...