SGPC Budget ਇਜਲਾਸ ਦੌਰਾਨ Guru Granth Sahib ਤੋਂ ਇਲਾਵਾ ਹੋਰ ਕਈ ਮਸਲੇ ਭਾਰੂ ਰਹੇ |

SGPC ਦੇ ਸਾਲਾਨਾ ਬਜਟ ਇਜਲਾਸ ਦੌਰਾਨ ਹੰਗਾਮਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਕਥਿਤ ਤੌਰ ‘ਤੇ ਗਾਇਬ ਹੋਣਾ ਤੇ ਹੋਰ ਮਸਲੇ ਛਾਏ ਰਹੇ। ਇਜਲਾਸ ਦੌਰਾਨ SGPC ਪ੍ਰਧਾਨ ਸਣੇ ਅਕਾਲ ਤਖ਼ਤ ਜਥੇਦਾਰ ਵੀ ਮੌਜੂਦ ਰਹੇ (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #SGPC #Amritsar #Sikh

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab ਲਿਆਂਦੇ ਗਏ Amritpal ਦੇ ਸਾਥੀ ਕਿਹੜੀ Jail ਵਿੱਚ ਰੱਖੇ ਜਾਣਗੇ? |

https://www.youtube.com/watch?v=t0OA-rV2af8 ਖਡੂਰ ਸਾਹਿਬ ਤੋਂ ਐੱਮਪੀ ਅਮ੍ਰਿਤਪਾਲ ਸਿੰਘ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਰਹੇ ਉਨ੍ਹਾਂ ਦੇ 7 ਸਾਥੀਆਂ ਨੂੰ ਪੰਜਾਬ ਲਿਆਂਦੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ...

SGPC ਟਾਸਕ ਫ਼ੋਰਸ ਤੇ ਸਤਿਕਾਰ ਕਮੇਟੀ ਵਿਚਾਲੇ ਹਿੰਸਕ ਝੜਪਾਂ ਦੇ ਹਾਲਾਤ ਕਿਵੇਂ ਬਣੇ |

https://www.youtube.com/watch?v=1EsJjP09XhY ਅੰਮ੍ਰਿਤਸਰ ਵਿੱਚ ਸਤਿਕਾਰ ਕਮੇਟੀ ਤੇ SGPC ਟਾਸਕ ਫ਼ੋਰਸ ਵਿਚਾਲੇ ਝੜਪ ਹੋਈ। ਗੁਰੂ ਗ੍ਰੰਥ ਸਾਹਿਬ ਦੇ ਕਥਿਤ ਤੌਰ ’ਤੇ ਗਾਇਬ ਹੋਏ ਸਰੂਪਾਂ ਦੇ ਰੋਸ ਵਿੱਚ...

100 Years of Mohammad Rafi: Punjab ਦੇ Amritsar ਦਾ ਉਹ ਪਿੰਡ ਜਿਸ ਦੀਆਂ ਫ਼ਿਜ਼ਾਵਾਂ ‘ਚ ਉਨ੍ਹਾਂ ਦੇ ਗੀਤ ਗੂੰਜਦੇ

https://www.youtube.com/watch?v=Uych0ZS-9fE ਅੰਮ੍ਰਿਤਸਰ ਵਿੱਚ ਕੋਟਲਾ ਸੁਲਤਾਨ ਸਿੰਘ ਗਾਇਕ ਮੁਹੰਮਦ ਰਫ਼ੀ ਦਾ ਪਿੰਡ ਹੈ, ਇਹ ਉਹ ਪਿੰਡ ਹੈ ਜਿਸ ਦੀਆਂ ਫ਼ਿਜ਼ਾਵਾਂ ’ਚ ਮੁਹੰਮਦ ਰਫੀ ਗਾਵਾਂ ਚਾਰਦੇ ਹੋਏ...

Amritsar ਦੇ ਇਸ ਨੌਜਵਾਨ ਨੇ ਬਣਾਇਆ ਅਜਿਹਾ Software, ਜਿਸ ਨਾਲ ਮੁਲਜ਼ਮਾਂ ਦੀ ਹੋ ਸਕੇਗੀ ਪਛਾਣ |

https://www.youtube.com/watch?v=YiAq95rqEw4 ਅਮਰੀਕਾ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਦੇ ਅਮਰਜੀਤ ਸਿੰਘ ਨੇ ਇੱਕ ਅਜਿਹਾ ਸਾਫਟਵੇਅਰ ਬਣਾਇਆ ਹੈ ਜਿਸ ਨਾਲ ਮੁਲਜ਼ਮਾਂ ਦੀ ਭੀੜ ਵਿੱਚ ਵੀ ਪਛਾਣ ਹੋ ਸਕੇਗੀ।...