Punjabi Culture and heritage: ਤੰਤੀ ਸਾਜ਼, ਜਿਨ੍ਹਾਂ ਦਾ ਗੁਰਬਾਣੀ ਕੀਰਤਨ ਨਾਲ ਹੈ ਅਟੁੱਟ ਰਿਸ਼ਤਾ |

ਤੰਤੀ ਸਾਜ਼ ਉਹ ਸਾਜ਼ ਹਨ, ਜਿਨ੍ਹਾਂ ਵਿੱਚ ਤਾਰਾਂ ਦੀ ਵਰਤੋਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਤੰਤੀ ਸਾਜ਼ਾਂ ਦੇ ਇੱਕ ਵਿਲੱਖਣ ਮਿਊਜ਼ੀਅਮ ਵੱਲ ਲੈ ਕੇ ਜਾ ਰਹੇ ਹਾਂ। ਇਹ ਮਿਊਜ਼ੀਅਮ ਚੀਫ ਖਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ ਸੈਂਟਰਲ ਖਾਲਸਾ ਅਨਾਥ ਆਸ਼ਰਮ ਵਿੱਚ ਸਥਿਤ ਹੈ। ਬਾਬਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਰਬਾਬੀ ਦੀ ਰਬਾਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਤਾਊਸ ਤੱਕ, 10 ਗੁਰੂਆਂ ਦੇ ਕਾਰਜਕਾਲ ਦੌਰਾਨ ਗੁਰਬਾਣੀ ਗਾਇਨ ਲਈ ਵਰਤੇ ਗਏ ਹਰ ਤਰ੍ਹਾਂ ਦੇ ਤੰਤੀ ਸਾਜ਼ਾਂ ਦੇ ਨਮੂਨਿਆਂ ਨੂੰ ਇੱਥੇ ਸਾਂਭਿਆ ਗਿਆ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #tantisaajkirtan #tantisaaj #amritsar #punjabheritage
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

US Congress seeks designation of April 14 as ‘National Sikh Day’, community euphoric

https://zeenews.india.com/world/us-congress-seeks-designation-of-april-14-as-national-sikh-day-community-euphoric-2449288.html Report- Ravinder Singh Robin

Ex-Congressman Lalli Majithia joins AAP ahead of Punjab Assembly elections

https://zeenews.india.com/india/ex-congressman-lalli-majithia-joins-aap-ahead-of-punjab-assembly-elections-2424522.html Report- Ravinder Singh Robin