India-Pakistan partition: ਮਾਰੇ ਗਏ ਲੋਕਾਂ ਦੀ ਅਟਾਰੀ ਸਰਹੱਦ ‘ਤੇ ਬਣੀ ਯਾਦਗਾਰ ਢਾਹੀ ਗਈ |

ਭਾਰਤ-ਪਾਕਿਸਤਾਨ ਵੰਡ ‘ਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ 1996 ਵਿੱਚ ਅਟਾਰੀ ਸਰਹੱਦ ‘ਤੇ ਯਾਦਗਾਰ ਬਣਾਈ ਗਈ ਸੀ, ਜਿਸ ਨੂੰ ਹੁਣ “ਸੁਰੱਖਿਆ ਕਾਰਨਾਂ” ਦਾ ਹਵਾਲਾ ਦੇ ਕੇ ਢਾਹ ਦਿੱਤਾ ਗਿਆ ਹੈI ਇਸ ਨਾਲ ਹਿੰਦ-ਪਾਕ ਦੋਸਤੀ ਦੇ ਕਾਰਕੁਨ ਦੁਖੀ ਹਨ ਪਰ ਅਧਿਕਾਰੀਆਂ ਦੁਆਰਾ ਵਾਅਦਾ ਕੀਤਾ ਗਿਆ ਹੈ ਕਿ ਇਸ ਨੂੰ ਮੁੜ ਉਸਾਰਿਆ ਜਾਵੇਗਾI ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ #IndiaPakistanPartition #1947 #IndependenceDay #Partition #Pakistan #India #History

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab police busts Khalistan Liberation Force-backed module, arrests four including former Army jawan

https://zeenews.india.com/india/punjab-police-busts-khalistan-liberation-force-backed-module-arrests-four-including-former-army-jawan-2374435.html

Farm bills ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੂ ਅੰਦੋਲਨ ਜਾਰੀ, ਔਰਤਾਂ ਨੇ ਕੇਸਰੀ ਚੁੰਨੀਆਂ ਲੈ ਕੀਤਾ ਪ੍ਰਦਰਸ਼ਨ|

https://www.youtube.com/watch?v=F_Lvjkwq3BY ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਰੇਲ ਰੇਕੂ ਅੰਦੋਲਨ ਜਾਰੀ। ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ ਦੇ ਰੇਲਵੇ ਟਰੈਕ ’ਤੇ ਪਿਛਲੇ 9 ਦਿਨਾਂ ਤੋ ਧਰਨੇ...

The Latestly.com has quoted me :

POK Protest: বিদ্যুতের বিল অস্বাভাবিক, পাক অধিকৃত কাশ্মীরে বিক্ষোভের আগুন জ্বলছে, দেখুন ভিডিয়ো https://bangla.latestly.com/socially/world/pok-protest-clashes-erupt-in-pakistan-occupied-kashmir-as-traders-protest-rising-electricity-bills-249369.html

US Deports Indian: ‘अवैध’ आप्रवासियों को लेकर Amritsar हवाई अड्डे पर उतरा अमेरिकी विमान |

https://www.youtube.com/watch?v=OeHj2jS0zbE अमेरिकी सेना का एक विमान अमेरिका में बिना दस्तावेज़ों के रह रहे भारतीयों को लेकर अमृतसर के श्री गुरु राम दास जी अंतरराष्ट्रीय हवाई...