ਹਾਰਮੋਨੀਅਮ ਬਣਾਉਣਾ ਕੁਝ ਕਾਰੀਗਰਾਂ ਦਾ ਪੁਸ਼ਤੈਨੀ ਕੰਮ ਹੈ। ਇਸ ਨੂੰ ਬਣਾਉਣ ਦੀ ਪ੍ਰਕਿਰਿਆ ਲੰਬੀ ਹੈ। ਟਿਊਨਿੰਗ ਲਾਸਟ ਸਟੇਜ ਹੁੰਦੀ ਹੈ। ਪਰ ਇਹ ਭਾਰਤੀ ਨਹੀਂ ਵਿਦੇਸ਼ੀ ਸਾਜ ਹੈ ਪਰ ਹਾਰਮੋਨੀਅਮ ਬਣਾਉਣਾ ਅੰਮ੍ਰਿਤਸਰ ਦੇ ਕੁਝ ਕਾਰੀਗਰਾਂ ਦਾ ਪੁਸ਼ਤੈਨੀ ਕੰਮ ਹੈ। ਜਾਣੋ ਇਸ ਦੀ ਕਲਾ, ਇਤਿਹਾਸ ਤੇ ਬਦਲਾਅ ਦਾ ਅਸਰ। ਰਿਪੋਰਟ: ਰਵਿੰਦਰ ਸਿੰਘ ਰੌਬਿਨ, #Music #PunjabiMusic #Art #Amritsar #Punjab