Amritsar ਦਾ Juice ਵੇਚਣ ਵਾਲਾ ਇਹ ਬਜ਼ੁਰਗ ਜੋੜਾ ਸਭ ਲਈ ਇੱਕ ਮਿਸਾਲ ਹੈ|

ਅੰਮ੍ਰਿਤਸਰ ਦੇ ਕਚਿਹਰੀ ਰੋਡ ਤੇ ਇਹ ਬਜ਼ੁਰਗ ਜੋੜਾ ਪਿਛਲੇ ਕਈ ਸਾਲਾਂ ਤੋਂ ਜੂਸ ਦੀ ਰੇਹੜੀ ਲਗਾ ਰਿਹਾ ਹੈ। ਬਜ਼ੁਰਗ ਜੋੜੇ ਮੁਤਾਬਕ ਉਹ ਆਪਣੇ ਇਕਲੌਤੇ ਪੁੱਤਰ ਤੇ ਬੋਝ ਨਹੀਂ ਬਣਨਾ ਚਾਹੁੰਦੇ ਤੇ ਆਤਮ-ਨਿਰਭਰ ਰਹਿਣਾ ਚਾਹੁੰਦੇ ਹਨ ਇਸ ਲਈ ਉਹ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਪਿਛਲੇ ਦਿਨੀਂ ਇੰਟਰਨੈੱਟ ’ਤੇ ਜੂਸ ਵੇਚਦੀ ਬਜ਼ੁਰਗ ਬੇਬੇ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਕੁਝ ਨੌਜਵਾਨ ਉਨ੍ਹਾਂ ਦੀ ਮਦਦ ਲਈ ਅੱਗੇ ਵੀ ਆਏ ਹਨ। ਇਹ ਬਜ਼ੁਰਗ ਜੋੜਾ ਖੁਦ ਤਾਂ ਇਸ ਉਮਰ ਵਿੱਚ ਕੰਮ ਕਰ ਹੀ ਰਿਹਾ ਹੈ ਤੇ ਨਾਲ-ਨਾਲ ਨੌਜਵਾਨ ਪੀੜੀ ਨੂੰ ਆਤਮ-ਨਿਰਭਰ ਬਣਨ ਦਾ ਸੁਨੇਹਾ ਦੇ ਰਿਹਾ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ #Amritsar #Juice #OldCouple

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Is Aam Aadmi Party in defensive mode ahead of Assembly Polls in Punjab?

https://zeenews.india.com/india/is-aam-aadmi-party-in-defensive-mode-ahead-of-assembly-polls-in-punjab-2410303.html REPORT - RAVINDER SINGH ROBIN

Punjab: Amritsar Police ਦੇ ਕਥਿਤ ਐਨਕਾਊਂਟਰ ਦੌਰਾਨ ਇੱਕ ਸ਼ਖ਼ਸ ਦੀ ਮੌਤ |

https://www.youtube.com/watch?v=8JJtHXNFoqs ਅੰਮ੍ਰਿਤਸਰ ਪੁਲਿਸ ਵੱਲੋਂ ਕੀਤੇ ਐਨਕਾਉਂਟਰ ਦੌਰਾਨ ਇੱਕ ਕਥਿਤ ਗੈਂਗਸਟਰ ਦੀ ਮੌਤ ਹੋ ਗਈ ਹੈ। ਅੰਮ੍ਰਿਤਪਾਲ ਸਿੰਘ ਨਾਮ ਦਾ ਇਹ ਗੈਂਗਸਟਰ 4 ਕਤਲ ਮਾਮਲਿਆਂ ’ਚ...

Akalis Dal Politics: Foes embracing to become friends for a ‘common cause’

https://zeenews.india.com/india/akalis-dal-politics-foes-embracing-to-become-friends-for-a-common-cause-2463909.html Report- Ravinder Singh Robin

From ‘Kale Angrej’ to ‘joker’: Ugly ‘personal attacks’ in Punjab Assembly polls campaign

https://zeenews.india.com/india/from-kale-angrej-to-joker-ugly-personal-attacks-in-punjab-assembly-polls-campaign-2424682.html Report- Ravinder Singh Robin