#AttariBorder #BeatingTheRetreatCeremony #Amritsar 18 ਮਹੀਨਿਆਂ ਬਾਅਦ ਫਿਰ ਤੋਂ ਵਾਹਗਾ ਬਾਰਡਰ ‘ਤੇ ਦਰਸ਼ਕਾਂ ਲਈ ਬੀਟਿੰਗ ਦਿ ਰਿਟਰੀਟ ਸੈਰੇਮਨੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ 7 ਮਾਰਚ, 2020 ਤੋਂ ਦਰਸ਼ਕਾਂ ਦੇ ਆਉਣ ‘ਤੇ ਪਾਬੰਦੀ ਸੀ |Report- Ravinder Singh Robin