Navjot Singh Sidhu Captain Amarinder Singh ਨੂੰ ਮਾਫ਼ੀਆ ਦੇ ਮੁੱਦੇ ‘ਤੇ ਘੇਰਦਿਆਂ ਕੀ ਕੁਝ ਬੋਲੇ |

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੇ ਹਮਲੇ ਕੀਤੇ। ਕੈਪਟਨ ਨੇ ਕਾਂਗਰਸ ਤੋਂ ਅਸਤੀਫੇ ਵਾਲੀ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਸੀ ਕਿ ਸੂਬੇ ਵਿੱਚ ਰੇਤ ਤੇ ਮਾਈਨਿੰਗ ਮਾਫੀਆ ਲਈ ਕੁਝ ਵਿਧਾਇਕ ਅਤੇ ਮੰਤਰੀ ਜ਼ਿੰਮੇਵਾਰ ਸਨ। ਕੈਪਟਨ ਨੇ ’ਤੇ ਕਾਰਵਾਈ ਨਾ ਕੀਤੇ ਜਾਣ ਦੀ ਦਲੀਲ ਇਹ ਦਿੱਤੀ ਕਿ ਕਾਂਗਰਸ ਦੇ ਅਕਸ ਨੂੰ ਬਚਾਉਣਾ ਚਾਹੁੰਦਾ ਸੀ। ਚਿੱਠੀ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਨੇ ਮੁੜ ਨਿਸ਼ਾਨਾ ਬਣਾਇਆ ਸੀ, ਉਸਦਾ ਜਵਾਬ ਵੀ ਸਿੱਧੂ ਨੇ ਦਿੱਤਾ। ਸਿੱਧੂ ਨਾਲ ਵਖਰੇਵਾਂ ਇਨ੍ਹਾਂ ਵਧ ਗਿਆ ਸੀ ਕਿ ਕੈਪਟਨ ਨੂੰ ਸੂਬੇ ਦੇ ਸੀਐੱਮ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਤੇ ਕਾਂਗਰਸ ਪਾਰਟੀ ਵੀ ਉਨ੍ਹਾਂ ਨੇ ਛੱਡ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਹੁਣ ‘ਪੰਜਾਬ ਲੋਕ ਕਾਂਗਰਸ’ ਨਾਂ ਦੀ ਸਿਆਸੀ ਪਾਰਟੀ ਬਣਾ ਲਈ ਹੈ ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pigeons without Borders

https://youtu.be/AXb6IKtTrCY #PakistanBorder #PakistanPigeons #Pigeons Exclusive : Several species of Pakistani Pigeons, who gets strayed with the flow of wind, often find shelter in...

Nankana Sahib: SGPC condemns attack on Gurdwara |

https://www.youtube.com/watch?v=zBI8UYmbPA4 Gurdwara Nankana Sahib in Pakistan came under attack by mob on Friday. Dozens of angry protesters led by the family of the Muslim boy...

SAD demands scrapping of passport mandate, service fee for Indian pilgrims visiting Kartarpur Sahib

https://zeenews.india.com/india/sad-demands-scrapping-of-passport-mandate-service-fee-for-indian-pilgrims-visiting-kartarpur-sahib-2416728.html Report- Ravinder Singh Robin

The Dawn has quoted me : Punjab Police investigating blogger’s ‘bareheaded’ photos at Kartarpur gurdwara

https://www.dawn.com/news/1660957/punjab-police-investigating-bloggers-bareheaded-photos-at-kartarpur-gurdwara