Akal Takhat ਸਾਹਿਬ ‘ਤੇ 1844 ਦੇ ਇੱਕ ਮਾਮਲੇ ਲਈ ਪਸ਼ਚਾਤਾਪ 2020 ਵਿੱਚ ਕਿਉਂ ਕੀਤਾ ਗਿਆ? |

1844 ’ਚ ਹੀਰਾ ਸਿੰਘ ਡੋਗਰਾ ਦੀਆਂ ਲਾਹੌਰ ਦੀਆਂ ਫੌਜਾਂ ਵੱਲੋਂ ਬੀਰ ਸਿੰਘ ਨੌਰੰਗਾਬਾਦ ’ਤੇ ਹੋਏ ਹਮਲੇ ਦਾ ਪਸ਼ਚਾਤਾਪ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਗਿਆ। ਅਤੀਤ ਵਿੱਚ ਹੋਏ ਇਸ ਹਮਲੇ ਵਿੱਚ ਬੀਰ ਸਿੰਘ ਤੇ ਕਈ ਸਿੱਖ ਫੌਜੀਆਂ ਦੀ ਮੌਤ ਹੋਈ ਸੀ। ਬੀਰ ਸਿੰਘ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ ਅਤੇ ਬਾਅਦ ’ਚ ਨੌਕਰੀ ਛੱਡ ਕੇ ਉਹ ਧਾਰਮਿਕ ਪ੍ਰਚਾਰਕ ਬਣ ਗਏ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਨੌਰੰਗਾਬਾਦ ਵਿੱਚ ਬਣਾਏ ਉਨ੍ਹਾਂ ਦੇ ਡੇਰੇ ’ਚ ਕਈ ਘੁੜਸਵਾਰ ਤੇ ਫੌਜੀ ਰੱਖੇ ਹੋਏ ਸਨ। ਲਾਹੌਰ ਦਰਬਾਰ ਦੀਆਂ ਕਈ ਸ਼ਖਸ਼ੀਅਤਾਂ ਬੀਰ ਸਿੰਘ ਦੇ ਕਰੀਬੀ ਸਨ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #AkalTakhat #SGPC #Amritsar

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Zee Exclusive- ‘Original SAD means….’; Paramjit Singh Sarna leads movement to dethrone Badals

https://zeenews.india.com/india/zee-exclusive-original-sad-means-paramjit-singh-sarna-leads-movement-to-dethrone-badals-2446982.html Report- Ravinder Singh Robin

Pakistan government takes control of Gurdwara Bhai Taru Singh in Lahore

https://zeenews.india.com/world/pakistan-government-takes-control-of-gurdwara-bhai-taru-singh-in-lahore-2546340.html REPORT- RAVINDER SINGH ROBIN

The Indian Express has quoted me : Pak police initiate probe into model’s bareheaded photoshoot at Gurdwara Darbar Sahib in Kartarpur

https://indianexpress.com/article/pakistan/pak-police-initiate-probe-into-models-bareheaded-photoshoot-at-gurdwara-darbar-sahib-in-kartarpur-7647909/

Incidents of violence against Sikhs in Pakistan on the rise

https://zeenews.india.com/world/incidents-of-violence-against-sikhs-in-pakistan-on-the-rise-2455693.html Report- Ravinder Singh Robin