ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ 29 ਨਵੰਬਰ ਦੇ ਮੁਲਤਵੀ ਹੋਏ ਪ੍ਰੋਗਰਾਮ ਬਾਰੇ ਗੱਲ ਕੀਤੀ ਅਤੇ ਐਮਐਸਪੀ ਨੂੰ ਲੈ ਕੇ ਕੇਂਦਰ ਸਰਕਾਰ ਸਮੇਤ ਕੁਝ ਸਿਆਸਤਦਾਨਾਂ ‘ਤੇ ਸਵਾਲ ਚੁੱਕੇ। ਰਾਕੇਸ਼ ਟਿਕੈਤ ਨੇ ਸਰਕਾਰ ਨਾਲ ਅੱਗੇ ਦੀ ਗੱਲਬਾਤ ਅਤੇ ਧਰਨਾ ਜਾਰੀ ਰੱਖਣ ਪਿੱਛੇ ਲੌਜਿਕ ਵੀ ਦੱਸਿਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼