Helicopter Crash ‘ਚ ਮਾਰੇ ਗਏ Tarn Taran ਦੇ Naik Gursewak Singh ਦਾ ਪਰਿਵਾਰ ਕਿਸ ਹਾਲ ਵਿੱਚ|

ਹੈਲੀਕਾਪਟਰ ਕ੍ਰੈਸ਼ ਵਿੱਚ ਮਾਰੇ ਗਏ ਨਾਇਕ ਗੁਰਸੇਵਕ ਸਿੰਘ ਦਾ ਪਰਿਵਾਰ ਇਹ ਖ਼ਬਰ ਮਿਲਣ ਤੋਂ ਬਾਅਦ ਸਦਮੇ ਵਿੱਚ ਹੈ। ਗੁਰਸੇਵਕ ਸਿੰਘ ਲੰਘੇ ਦਿਨੀਂ ਫੌਜ ਦੇ Mi-17V5 ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ। ਉਹ ਤਰਨਤਾਰਨ ਜ਼ਿਲ੍ਹੇ ਦੇ ਦੋਦੇ ਸੋਢੀਆਂ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਜਾਣ ਮਗਰੋਂ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Nehru-Liaquat pact needs amendment to increase number of devotees from India to Pakistan

https://zeenews.india.com/india/nehru-liaquat-pact-needs-amendment-to-increase-number-of-devotees-from-india-to-pakistan-2518191.html REPORT- RAVINDER SINGH ROBIN

Amritsar ਵਿੱਚ ਸਖਸ਼ ਨੇ ਕਿਉਂ ਕੀਤਾ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ? ਪੁਲਿਸ ਨੇ ਕੀ ਦੱਸਿਆ

https://www.youtube.com/watch?v=LAqwJdJ93mw ਅੰਮ੍ਰਿਤਸਰ ਵਿੱਚ ਇਕ ਵਿਅਕਤੀ 'ਤੇ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ ਕਰਨ ਦੇ ਇਲਜ਼ਾਮ ਹਨ। ਇਹ ਵਾਰਦਾਤ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ...