Golden Temple Sacrilege: ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੱਸਿਆ ਜੋ ਹੁਣ ਤੱਕ ਪੁਲਿਸ ਨੂੰ ਪਤਾ|

ਸ਼ਨੀਵਾਰ ਦੇਰ ਸ਼ਾਮ ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਪੀਟੀਸੀ ਪੰਜਾਬੀ ‘ਤੇ ਗੁਰਬਾਣੀ ਦੇ ਲਾਈਵ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋਇਆ। ਜਿਸ ਵਿੱਚ ਇਹ ਵਿਅਕਤੀ ਜੰਗਲਾ ਟੱਪ ਕੇ ਰੁਮਾਲਾ ਸਾਹਿਬ ਦੇ ਨੇੜੇ ਆਇਆ ਅਤੇ ਉੱਥੇ ਪੈਰ ਰੱਖਿਆ, ਜਿਸ ਤੋਂ ਬਾਅਦ ਉਸ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ”ਸਾਡੇ ਕੋਲ ਉਸ ਦੀ ਕੋਈ ਪਛਾਣ ਹੀ ਨਹੀਂ ਹੈ, ਕੋਈ ਉਸਦਾ ਮੋਬਾਈਲ ਨਹੀਂ, ਕੋਈ ਪਰਸ ਨਹੀਂ, ਕੋਈ ਆਈਕਾਰਡ ਨਹੀਂ, ਨਾ ਹੀ ਕੋਈ ਆਧਾਰ ਕਾਰਡ, ਕੋਈ ਚੀਜ਼ ਹੀ ਉਸ ਕੋਲ ਹੈ ਨਹੀਂ।” ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #GoldenTemple #Sacrilege #SukhjinderRandhawa

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਮਾਰਚ ਖ਼ਤਮ ਹੋਣ ਉੱਤੇ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ

https://www.facebook.com/watch/?v=479173364257943 ਹਰਿਆਣਾ ਗੁਰਦੁਆਰਾ ਕਮੇਟੀ ਦੇ ਖ਼ਿਲਾਫ਼ ਤਿੰਨ ਥਾਵਾਂ ਤੋਂ ਚੱਲਿਆ ਅਕਾਲੀ ਦਲ ਤੇ ਐੱਸਜੀਪੀਸੀ ਦੇ ਸਮਰਥਕਾਂ ਦਾ ਰੋਸ ਮਾਰਚ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਿਆ...

Turkish Airlines Defies Diplomatic Strain, Keeps Flights and Cargo from India Operational

By Ravinder Singh Robin Despite a recent diplomatic chill between Turkey and India, Turkish Airlines continues to operate a strong network of passenger and cargo...

Akshay Kumar, Ananya Pandey ਅਤੇ R madhavan ਪਹੁੰਚੇ Golden Temple

https://youtube.com/shorts/bulYc_3IGQ0?si=xFxqN8FIEaMF77RH BY RAVINDER SINGH ROBIN