Amritpal Singh ਦੀ ਮਾਂ ਨੇ ਕਿਉਂ ਕਿਹਾ ‘ਹਕੂਮਤ ਨੂੰ ਡਰ ਸੀ’ |

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਦੇ ਮਾਤਾ ਅਕਾਲ ਤਖ਼ਤ ਸਾਹਿਬ ਪਹੁੰਚੇ। ਉਨ੍ਹਾਂ ਦੇ ਇੱਥੇ ਪਹੁੰਚਣ ਦਾ ਮੁੱਖ ਮਕਸਦ ਅਮ੍ਰਿਤਪਾਲ ਸਣੇ ਹੋਰ ਸਿੱਖ ਕੈਦੀਆਂ ਦੀ ਰਿਹਾਈ ਲਈ 19 ਨਵੰਬਰ ਤੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਣ ਜਾ ਰਹੇ ਅਰਦਾਸ ਸਮਾਗਮਾਂ ਲਈ ਸੱਦਾ ਦੇਣਾ ਸੀ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅਮ੍ਰਿਤਪਾਲ ਦੀ ਖਾਲਸਾ ਵਹੀਰ ਲਹਿਰ ਤੋਂ ਹਕੂਮਤ ਨੂੰ ਡਰ ਸੀ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ) #amritpalsingh #warispunjabde
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab polls: Navjot Singh Sidhu’s charisma appears to be fading away?

https://zeenews.india.com/india/punjab-polls-navjot-singh-sidhu-s-charisma-appears-to-be-fading-away-2435599.html Report- Ravinder Singh Robin

Khas Khabar Ek Nazar at DD Punjabi

https://youtu.be/jPL8uBy-GvM A daily show at DD Punjabi at 08.15am IST. A live show in the morning where expert analysis the major news of the day....

Punjab liquor deaths: ਨਕਲੀ ਸ਼ਰਾਬ ਦੇ Nexus ਦੀਆਂ ਪਰਤਾਂ ਸਾਬਕਾ ਸਰਪੰਚ ਨੇ ਖੋਲ੍ਹੀਆਂ! |

https://www.youtube.com/watch?v=vBLBMNlbJ6I #liquordeaths #punjab #amritsar ਪੰਜਾਬ ਦੇ ਅੰਮ੍ਰਿਤਸਰ ਇਲਾਕੇ ਦੇ ਕਈ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਕਰਕੇ ਕਈ ਘਰਾਂ ਵਿੱਚ ਸੱਥਰ ਵਿੱਛ ਗਏ ਹਨ।...