SGPC ਵੱਲੋਂ ਵੱਖ-ਵੱਖ ਜਥੇਬੰਦੀਆਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠਕ | 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਿਆਸੀ ਅਤੇ ਪੰਥਕ ਜਥੇਬੰਦੀਆਂ ਨਾਲ ਇੱਕ ਬੈਠਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤੀ ਗਈ। ਇਸ ਦੌਰਾਨ ਤਿੰਨ ਮਤੇ ਵੀ ਪਾਸ ਕੀਤੇ ਗਏ, ਜਿਸ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖੋ-ਵੱਖਰੇ ਪੱਧਰ ਉੱਤੇ ਕੋਸ਼ਿਸਾਂ ਬਾਰੇ ਗੱਲ ਕੀਤੀ ਗਈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਨਿਮਿਤ ਵਤਸ) #SGPC #Amritsar
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

‘Lal Singh Chadha’ aka Aamir Khan offers prayers at Golden temple |

https://www.youtube.com/watch?v=bM99FuljVkE Bollywood Actor Aamir Khan visits Golden temple in Amritsar. Report: Ravinder Singh Robin

Australia Kirpan ban controversy deepens, SGPC seeks GoI intervention

https://zeenews.india.com/india/australia-kirpan-ban-controversy-deepens-sgpc-seeks-goi-intervention-2363319.html

Protesting Pakistan contingent for Chess Olympiad returns home via Attari-Wagah border

https://www.daijiworld.com/news/newsDisplay?newsID=984119 REPORT- RAVINDER SINGH ROBIN

Ranjit Singh Dhadrianwale ਬਾਰੇ ਅਕਾਲ ਤਖ਼ਤ ਤੋਂ ਕੀ ਫੈਸਲਾ ਸੁਣਾਇਆ ਗਿਆ ਹੈ|

https://www.youtube.com/watch?v=VwewoqV9M4I ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਅੱਜ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਆਪਣੇ ਕੁਝ ਬਿਆਨਾਂ ਲਈ ਪੰਜਾਂ ਸਿੰਘ ਸਾਹਿਬਾਨਾਂ ਤੋਂ ਮੁਆਫ਼ੀ...