Operation Blue Star ਦੀ 40ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕੀ ਕਿਹਾ |

#operationbluestar #goldentemple #amritsar ਆਪਰੇਸ਼ਨ ਬਲੂ ਸਟਾਰ ਦੀ ਅੱਜ 40ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਇਸ ਮੌਕੇ ਕਈ ਸਿਆਸੀ ਤੇ ਧਾਰਮਿਕ ਆਗੂ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੌਣ ਲਈ ਪਹੁੰਚੇ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੂਹ ਪੰਥ ਇਕੱਠੇ ਹੋਣ ਦੀ ਅਪੀਲ ਕੀਤੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

LIVE from Jallianwala Bagh:

https://www.facebook.com/bbcindia/videos/707263967366977 BBC Hindi's Ravinder Singh Robin speaks with professor Dr Joginder Singh, and visitors to the historic, on the 103rd anniversary of the Jallianwala Bagh...

Sikh bodies to raise ‘Bargari Morcha’, missing ‘Saroops’ of Guru Granth Sahib issues ahead of polls

https://zeenews.india.com/india/sikh-bodies-to-raise-bargari-morcha-missing-saroops-of-guru-granth-sahib-issues-ahead-of-polls-2372227.html

‘Lal Singh Chadha’ aka Aamir Khan offers prayers at Golden temple |

https://www.youtube.com/watch?v=bM99FuljVkE Bollywood Actor Aamir Khan visits Golden temple in Amritsar. Report: Ravinder Singh Robin