Mohali Blast ਮਾਮਲੇ ‘ਚ ਗ੍ਰਿਫ਼ਤਾਰ Nishan Singh ਦਾ ਪਰਿਵਾਰ ਦੀ ਸੁਪਰੀਮ ਕੋਰਟ ਜਾਣ ਦੀ ਤਿਆਰੀ |

9 ਮਈ ਨੂੰ ਮੋਹਾਲੀ ’ਚ ਪੰਜਾਬ ਇੰਟੇਲੀਜੈਂਸ ਹੈੱਡਕੁਆਰਟਰ ਉੱਤੇ ਹੋਏ ਹਮਲੇ ਦੇ ਮਾਮਲੇ ’ਚ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੁੱਲਾ ਦੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਨਿਸ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਵੇਲੇ ਆਪਣੇ ਭਰਾ ਕੋਲ ਅੰਮ੍ਰਿਤਸਰ ਵਿੱਚ ਸੀ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਮੋਹਾਲੀ ਹਮਲੇ ’ਚ ਨਿਸ਼ਾਨ ਸਿੰਘ ਨੇ ਦੋ ਸ਼ੱਕੀਆਂ ਨੂੰ ਮਦਦ ਮੁਹੱਈਆ ਕਰਵਾਈ। ਨਿਸ਼ਾਨ ਦੇ ਪਰਿਵਾਰ ਮੁਤਾਬਕ ਮੋਹਾਲੀ ਮਾਮਲੇ ਵਿੱਚ ਉਨ੍ਹਾਂ ਦੇ ਪੁੱਤਰ ਦਾ ਕੋਈ ਹੱਥ ਨਹੀਂ ਹੈ ਤੇ ਉਹ ਅਦਾਲਤ ਦਾ ਰੁਖ ਕਰਨਗੇ। ਦੱਸ ਦਈਏ ਕਿ ਭਿੱਖੀਵਿੰਡ ਨੇੜੇ ਕੁੱਲਾ ਪਿੰਡ ਦੇ ਨਿਸ਼ਾਨ ਸਿੰਘ ਉੱਤੇ ਪਹਿਲਾਂ ਹੀ 13 ਕੇਸ ਅਲੱਗ-ਅਲੱਗ ਮਾਮਲਿਆਂ ਅਧੀਨ ਚੱਲ ਰਹੇ ਹਨ। ਡੀਜੀਪੀ ਪੰਜਾਬ ਨੇ 13 ਮਈ ਨੂੰ ਨਿਸ਼ਾਨ ਸਿੰਘ ਸਣੇ 6 ਹੋਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ) #MohaliBlast #NishanSingh
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sikhs’ killing in Khyber Pakhtunkhwa evokes sharp criticism from India, Pakistan

https://zeenews.india.com/india/sikhs-killing-in-khyber-pakhtunkhwa-evokes-sharp-criticism-from-india-pakistan-2463883.html Report- Ravinder Singh Robin

The Scroll.in has quoted me : Throwback: When Harnaaz Sandhu celebrated the Miss Universe India title in her village in Punjab

https://scroll.in/video/1012775/throwback-when-harnaaz-sandhu-celebrated-the-miss-universe-india-title-in-her-village-in-punjab

Narain Chaura ਦੀ ਪੇਸ਼ੀ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਕਿਹਾ |

https://www.youtube.com/watch?v=rVlW2OtJ_Kc ਨਰਾਇਣ ਸਿੰਘ ਚੌੜਾ ਨੂੰ ਸਖਤ ਸੁਰੱਖਿਆ ਹੇਠ ਬੁੱਧਵਾਰ ਨੂੰ ਮੁੜ ਅੰਮ੍ਰਿਤਸਰ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਪੁਲਿਸ ਨੂੰ ਨਰਾਇਣ ਚੌੜਾ ਦਾ ਤਿੰਨ...

Sikh pollical bodies opting different routes to achieve their political goals

https://zeenews.india.com/india/sikh-pollical-bodies-opting-different-routes-to-achieve-their-political-goals-2503448.html REPORT- RAVINDER SINGH ROBIN