Sikka Khan ਭਰਾ Sadiq Khan ਨਾਲ Pakistan ਤੋਂ Punjab ਪਰਤੇ, Wagha border ‘ਤੇ ਸੁਆਗਤ |

1947 ਦੀ ਭਾਰਤ ਪਾਕਿਸਤਾਨ ਵੰਡ ਮਗਰੋਂ ਵਿਛੜੇ ਦੋ ਭਰਾ ਸਿੱਕਾ ਖਾਨ ਅਤੇ ਸਾਦਿਕ ਖਾਨ ਮਿਲੇ। ਭਾਰਤੀ ਪੰਜਾਬ ਦੇ ਰਹਿਣ ਵਾਲੇ ਸਿੱਕਾ ਖਾਨ ਇਸੇ ਸਾਲ ਮਾਰਚ ਵਿੱਚ ਪਾਕਿਸਤਾਨ ਆਪਣੇ ਭਰਾ ਸਾਦਿਕ ਕੋਲ ਕੁਝ ਸਮਾਂ ਰਹਿਣ ਲਈ ਗਏ ਸਨ, ਹੁਣ ਉਹ ਸਾਦਿਕ ਨੂੰ ਲੈ ਕੇ ਭਾਰਤ ਪਰਤ ਆਏ ਹਨ। ਹੁਣ ਸਾਦਿਕ ਕੁਝ ਸਮਾਂ ਭਾਰਤ ਵਿੱਚ ਰਹਿਣਗੇ। ਇਨ੍ਹਾਂ ਵਿਛੜੇ ਦੋਵਾਂ ਭਰਾਵਾਂ ਦੀ ਮੁਲਾਕਾਤ ਕਰਤਾਰਪੁਰ ਸਾਹਿਬ ਵਿੱਚ ਹੋਈ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sangrur Election: A quest for good governance or radicalism?

https://zeenews.india.com/india/sangrur-election-a-quest-for-good-governance-or-radicalism-2481569.html Report- Ravinder Singh Robin

Punjab- Chandigarh ‘ਚ ਕੀਤੀ ਗਈ ਮੌਕ ਡ੍ਰਿਲ, ਵੇਖੋ ਕਿਵੇਂ ਦਾ ਰਿਹਾ ਮਾਹੌਲ |

https://www.youtube.com/watch?v=qTtljvHvtag ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹਮਲਾ ਤੇ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਤੇ ਚੰਡੀਗੜ੍ਹ ਵਿੱਚ ਮੌਕ ਡ੍ਰਿਲ...

Sudhir Suri ਦਾ ਹੋਇਆ Amritsar ਵਿੱਚ ਸਸਕਾਰ |

https://www.youtube.com/watch?v=DiF1z8Gc_vg