Blogs 30 ਸਾਲ ਤੋਂ ਗਾਇਬ ਪੰਜਾਬੀ ਤੇ ਪੁਲਿਸ ਵਾਲਿਆਂ ਨੂੰ ਸਜ਼ਾ, ਇਹ ਹੈ ਪੂਰਾ ਮਾਮਲਾ| Ravinder Singh Robin July 23, 2022 Share FacebookTwitterLinkedinEmail ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੱਸੋ ਨੰਗਲ ਦੇ ਸੁਰਜੀਤ ਸਿੰਘ ਨੂੰ ਕਰੀਬ 30 ਸਾਲ ਪਹਿਲਾਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਜਿਸ ਤੋਂ ਬਾਅਦ ਉਹ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕੇ… ਇਸ ਮਾਮਲੇ ਵਿੱਚ ਹੁਣ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਤਿੰਨ ਪੁਲਿਸ ਵਾਲਿਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹੈ। ਜਿਨ੍ਹਾਂ ਵਿੱਚ ਆਈਪੀਐੱਸ ਬਲਕਾਰ ਸਿੰਘ, SHO ਊਧਮ ਸਿੰਘ ਤੇ ਐਸਆਈ ਸਾਹਿਬ ਸਿੰਘ ਸ਼ਾਮਲ ਹੈ.. ਇਸ ਤੋਂ ਇਲਾਵਾ 3 ਲੋਕਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ। ਮਾਮਲਾ 1992 ਦਾ ਹੈ, ਜਦੋਂ ਸੁਰਜੀਤ ਸਿੰਘ ਸਣੇ 3 ਲੋਕਾਂ ਨੂੰ ਹਥਿਆਰ ਰੱਖਣ ਦੇ ਇਲਜ਼ਾਮ ਵਿੱਚ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਸੀ,,, ਬਾਅਦ ਵਿੱਚ ਇਹ ਕਿਹਾ ਗਿਆ ਕਿ ਸੁਰਜੀਤ ਸਿੰਘ ਫਰਾਰ ਹੋ ਗਿਆ ਉਹ ਅੱਜ ਤੱਕ ਮਿਲਿਆ ਨਹੀਂ। ਸੁਰਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਉਸ ਸਮੇਂ ਦਾ ਪੂਰਾ ਘਟਨਾਕ੍ਰਮ ਬਿਆਨ ਕੀਤਾ ਹੈ… ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਦੇਵੇਸ਼ ਸਿੰਘ Previous articleSidhu Moosewala ਦੇ ਕਤਿਥ ਸ਼ੂਟਰਾਂ Manpreet Mannu ਤੇ Jagroop Roopa ਦਾ ਸਸਕਾਰ |Next articleYouth wing of Simranjit Singh Mann-led SAD(A) stirs controversy Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Teenage Pakistani boy gets consular access at Amritsar jail Ravinder Singh Robin - March 4, 2022 0 https://zeenews.india.com/india/teenage-pakistani-boy-gets-consular-access-at-amritsar-jail-2442184.html Report- Ravinder Singh Robin The PunjabKesari has quoted me : इमरान के मंत्री ने कैंची की जगह दांत से काटा फीता, वीडियो देख लोटपोट हुए लोग Ravinder Singh Robin - September 3, 2021 0 https://punjabkesari.com/world-news/pakistan-minister-fayaz-al-hasan-chauhan-cut-lace-with-teeth-instead-of-scissors-video-went-viral-/ Vigilance ਵੱਲੋਂ Bikram Majithia ਹਿਰਾਸਤ ਵਿੱਚ, ਲੀਡਰਾਂ ਨੇ ਕੀ ਕਿਹਾ?| Ravinder Singh Robin - June 25, 2025 0 https://www.youtube.com/watch?v=I5T-_tkwqIw ਪੰਜਾਬ ਵਿਜੀਲੈਂਸ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਵਿਜੀਲੈਂਸ ਨੇ ਮਜੀਠੀਆ ਦੀ ਅੰਮ੍ਰਿਤਸਰ ਵਿਚਲੀ... The TV9 Bharatvarsh has quoted me : काबुल के मंदिर में गूंजा ‘हरे रामा-हरे कृष्णा’, सोशल मीडिया पर वायरल हुआ वीडियो Ravinder Singh Robin - October 14, 2021 0 https://www.tv9hindi.com/trending/hindu-celebrated-navratri-festival-at-the-ancient-asamai-mandir-in-kabul-867888.html 5 easy fixes for common computer problems Popular Science Ravinder Singh Robin - February 16, 2023 0 See the article Guide to updating Duo for TLS version 1.2 and preparing for TLS 1.0 and 1.1 end of support for more information....